19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਜਥੇਬੰਦੀਆਂ ਅੱਜ ਆਪ ਨੂੰ ਲਾਹਨਤ ਪੱਤਰ ਦੇਣਗੀਆਂ-ਰਜਿੰਦਰ ਸਿੰਘ ਰਾਣਾ

ਕਪੂਰਥਲਾ, 18 ਅਕਤੂਬਰ (ਵਿ. ਪ੍ਰ.)

ਆਲ ਇੰਡੀਆ ਰਿਟਾਇਰਡ ਰੇਲਵੇ ਮੈਨਜ ਫੈਡਰੇਸ਼ਨ ਦਾ ਹੋਇਆ ਸਾਲਾਨਾ ਸਮਾਗਮ 19-10-2026
ਕਪੂਰਥਲਾ, 18 ਅਕਤੂਬਰ (ਵਿ.ਪ੍ਰ.)-ਆਲ ਇੰਡੀਆ ਰਿਟਾਇਰਡ ਰੇਲਵੇ ਮੈਨਜ ਫੈਡਰੇਸ਼ਨ ਦਾ ਸਾਲਾਨਾ ਸਮਾਗਮ ਆਰ.ਸੀ.ਐਫ. ਦੇ ਵਾਰਿਸ ਸ਼ਾਹ ਹਾਲ ਵਿਚ ਕਰਵਾਇਆ ਗਿਆ | ਫੈਡਰੇਸ਼ਨ ਦੇ ਜਨਰਲ ਸਕੱਤਰ ਬਦਰੀ ਪ੍ਰਸਾਦ ਤੇ ਪ੍ਰਧਾਨ ਹਰਭਜਨ ਸਿੰਘ ਢਿੱਲੋਂ ਦੀ ਦੇਖ ਰੇਖ ਹੇਠ ਹੋਏ ਸਮਾਗਮ ਵਿਚ ਪੀ.ਸੀ.ਪੀ.ਓ. ਰਮੇਸ਼ ਕੁਮਾਰ ਜੈਨ , ਪੀ.ਸੀ.ਐਮ.ਓ. ਲਤਾ ਐਨ. ਰਾਮਾਿਲੰਗਮ ਸੀਨੀਅਰ ਨਾਗਰਿਕਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਸਮਾਗਮ ਵਿਚ ਫੈਡਰੇਸ਼ਨ ਦੇ ਮੈਂਬਰਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਫੈਡਰੇਸ਼ਨ ਦੀ 22 ਮੈਂਬਰੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਜਗੀਰ ਸਿੰਘ, ਕਰਨੈਲ ਸਿੰਘ, ਸੁੱਖਾ ਸਿੰਘ, ਸੁਖਬੀਰ ਸਿੰਘ, ਮਹਿੰਦਰ ਸਿੰਘ, ਜਗਦੀਸ਼ ਸਿੰਘ, ਮਦਨ ਲਾਲ ਸੋਨੀ, ਹਰੀ ਸਿੰਘ, ਸਰੂਪ ਸਿੰਘ, ਯੈਸ਼ ਯੈਸ਼ ਸੰਧੂ, ਅਮਰਜੀਤ ਸਿੰਘ, ਅਮਰੀਕ ਸਿੰਘ, ਚਰਨ ਸਿੰਘ ਤੋਂ ਇਲਾਵਾ ਆਲ ਇੰਡੀਆ ਰਿਟਾਇਰਡ ਰੇਲਵੇ ਮੈਨ ਫੈਡਰੇਸ਼ਨ ਫ਼ਿਰੋਜਪੁਰ ਤੋਂ ਮੱਖਣ ਲਾਲ, ਜਲੰਧਰ ਤੋਂ ਜਨਰਲ ਸਕੱਤਰ ਹਰਚਰਨ ਸਿੰਘ, ਟਰੈਫ਼ਿਕ ਅਕਾਊਾਟਸ ਵਿਭਾਗ ਤੋਂ ਬਲਬੀਰ ਚੰਦ, ਸੁਭਾਸ਼ ਦੱਤਾ ਤੇ ਹੋਰ ਸਾਥੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ |
ਪਿਛਲੀ ਖ਼ਬਰ ਜ਼ਿਲ੍ਹੇ ਵਿਚ 4.25 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਕਰਕੇ ਕਿਸਾਨਾਂ ਨੂੰ 986.29 ਕਰੋੜ ਰੁਪਏ ਕੀਤੇ ਅਦਾ ਅਗਲੀ ਖ਼ਬਰ ਸਾਮਾਨ ਖ਼ਰੀਦਣ ਆਏ ਵਿਅਕਤੀ ਦਾ ਦਿਨ ਦਿਹਾੜੇ ਮੋਟਰਸਾਈਕਲ ਚੋਰੀ, ਪੁਲਿਸ ਨੂੰ ਸ਼ਿਕਾਇਤ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।