08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਜਗਦੀਸ਼ ਰਾਏ ਖੁਰਾਣਾ ਦੀ ਯਾਦ ’ਚ ਭੁਲੱਥ ’ਚ ਖ਼ੂਨਦਾਨ ਕੈਂਪ ਭਲਕੇ

ਭੁਲੱਥ, 7 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਰਾਧੇ ਸ਼ਿਆਮ ਮੰਦਰ ਵਿਚ ਸਵ. ਜਗਦੀਸ਼ ਰਾਏ ਖੁਰਾਣਾ ਦੀ ਯਾਦ ਵਿਚ ਖ਼ੂਨਦਾਨ ਕੈਂਪ 9 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ| ਜਾਣਕਾਰੀ ਦਿੰਦਿਆਂ ਅਸ਼ੋਕ ਕੁਮਾਰ ਸ਼ਰਮਾ ਯੂ.

ਅਜੀਤ ਡੈਸਕ 08-10-2026
ਭੁਲੱਥ, 7 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਰਾਧੇ ਸ਼ਿਆਮ ਮੰਦਰ ਵਿਚ ਸਵ. ਜਗਦੀਸ਼ ਰਾਏ ਖੁਰਾਣਾ ਦੀ ਯਾਦ ਵਿਚ ਖ਼ੂਨਦਾਨ ਕੈਂਪ 9 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ| ਜਾਣਕਾਰੀ ਦਿੰਦਿਆਂ ਅਸ਼ੋਕ ਕੁਮਾਰ ਸ਼ਰਮਾ ਯੂ.ਐਸ.ਏ. ਨੇ ਦੱਸਿਆ ਕਿ ਇਹ ਖ਼ੂਨਦਾਨ ਕੈਂਪ ਨੂਰ ਜੋਤਾਂਵਾਲੀ 2026 ਨੂੰ ਸਮਰਪਿਤ ਹੋਵੇਗਾ | ਕੈਂਪ ਦੌਰਾਨ ਵਿਸ਼ੇਸ਼ ਯੋਗਦਾਨ ਸਾਬਕਾ ਸਰਪੰਚ ਵਿਪਨ ਸ਼ਰਮਾ ਯੂ.ਐਸ.ਏ. ਵਲੋਂ ਹੋਵੇਗਾ |
ਪਿਛਲੀ ਖ਼ਬਰ ਸ਼੍ਰੋ . ਅ.ਦਲ ਦੀ ਘਰ-ਘਰ ਮੁਹਿੰਮ ਬਣੇਗੀ ਪੰਜਾਬੀਆਂ ਦੀ ਆਵਾਜ਼-ਟਾਂਡੀ ਅਗਲੀ ਖ਼ਬਰ ਸਾਬਕਾ ਸੈਨਿਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ 13 ਨੂੰ ਵਿਸ਼ੇਸ਼ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।