ਛੱਠ ਪੂਜਾ ਸੰਮਤੀ ਨੇ ਕਾਂਜਲੀ ਵੇਈਂ ਵਿਖੇ ਛੱਠ ਪਰਵ ਮਨਾਇਆ
ਕਪੂਰਥਲਾ, 17 ਨਵੰਬਰ (ਸਡਾਨਾ)-ਛੱਠ ਪੂਜਾ ਸੰਮਤੀ ਕਪੂਰਥਲਾ ਵਲੋਂ ਕਾਂਜਲੀ ਵੇਈਂ ਵਿਖੇ ਛੱਠ ਪੂਜਾ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਵੇਈਂ ਅੰਦਰ ਖਡ਼੍ਹੇ ਹੋ ਕੇ ਪੂਜਾ ਅਰਚਨਾ ਕੀਤੀ ਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।
ਅਜੀਤ ਡੈਸਕ
18-11-2026