ਸਪੋਰਟਸ ਕਾਲਜ ਜਲੰਧਰ ਵਿਦਿਆਰਥੀਆਂ ਨੂੰ ਦੇ ਰਿਹਾ ਹੁਨਰ ਆਧਾਰਿਤ ਸਿੱਖਿਆ
ਜਲੰਧਰ, 17 ਨਵੰਬਰ (ਡਾ. ਜਤਿੰਦਰ ਸਾਬੀ)- ਸਪੋਰਟਸ ਕਾਲਜ, ਜਲੰਧਰ ਦੇ ਯੋਗਾ ਵਿਭਾਗ ਵਲੋਂ ਵਿਦਿਆਰਥੀਆਂ ਲਈ “ਪੇਂਟ ਯੋਰ ਪੀਸ”ਸਿਰਲੇਖ ਹੇਠ ਇੱਕ ਰਚਨਾਤਮਕ ਵਾਲ ਪੇਂਟਿੰਗ ਗਤੀਵਿਧੀ ਦਾ ਆਯੋਜਨ ਕੀਤਾ ਗਿਆ ।
ਸਪੋਰਟਸ ਕਾਲਜ, ਜਲੰਧਰ ਦੇ ਯੋਗਾ ਵਿਭਾਗ ਵਲੋਂ ਵਿਦਿਆਰਥੀ ਰਚਨਾਤਮਕ ਵਾਲ ਪੇਂਟਿੰਗ ਡਾ. ਚਾਰੂ ਸ਼ਰਮਾ ਦੀ ਅਗਵਾਈ ਹੇਠ ਕਰਦੇ ਹੋਏ। ਤਸਵੀਰ-ਜੀਪੀ ਸਿੰਘ।
18-11-2026