07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਮੁੱਖ ਚੌਕ ਵਿਖੇ ਲੁਟੇਰੇ ਲਾਕਟ ਝਪਟ ਕੇ ਫਰਾਰ

ਗੁਰਾਇਆ, 6 ਨਵੰਬਰ (ਬਲਵਿੰਦਰ ਸਿੰਘ)-ਇੱਥੇ ਮੁੱਖ ਚੌਂਕ ਵਿਖੇ ਇਕ ਵਿਅਕਤੀ ਹਲਵਾਈ ਦੀ ਦੁਕਾਨ ਤੋਂ ਸਮੋਸੇ ਲੈ ਕੇ ਆ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦੇ ਗਲੇ ’ਚ ਪਾਇਆ ਸੋਨੇ ਦਾ ਲਾਕਟ ਝਪਟ ਲਿਆ ਤੇ ਫ਼ਰਾਰ ਹੋ ਗਏ। ਗੱਲਬਾਤ ਕਰਦੇ ਹੋਏ ਸੁਰਜੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਕਾਹਨਾਂ ਢੇਸੀਆਂ ਨੇ ਦੱਸਿਆ ਕਿ ਉਹ ਸਮੋਸੇ ਲੈ ਕੇ ਆ ਰਿਹਾ ਸੀ ਕਿ ਇਕ ਮੋਟਰਸਾਈਕਲ ‘ਤੇ ਆਏ ਦੋ ਮੋਨੇ ਨੌਜਵਾਨਾਂ ਨੇ ਉਸ ਦੇ ਗਲੇ ’ਚੋਂ ਲਾਕਟ ਝਪਟ ਕੇ ਫ਼ਰਾਰ ਹੋ ਗਏ।

ਪੀੜਤ ਸੁਰਜੀਤ ਸਿੰਘ ਜਿਸ ਦਾ ਲਾਕਟ ਲੁਟੇਰਿਆਂ ਨੇ ਝਪਟ ਲਿਆ। 07-11-2026
ਗੁਰਾਇਆ, 6 ਨਵੰਬਰ (ਬਲਵਿੰਦਰ ਸਿੰਘ)-ਇੱਥੇ ਮੁੱਖ ਚੌਂਕ ਵਿਖੇ ਇਕ ਵਿਅਕਤੀ ਹਲਵਾਈ ਦੀ ਦੁਕਾਨ ਤੋਂ ਸਮੋਸੇ ਲੈ ਕੇ ਆ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦੇ ਗਲੇ ’ਚ ਪਾਇਆ ਸੋਨੇ ਦਾ ਲਾਕਟ ਝਪਟ ਲਿਆ ਤੇ ਫ਼ਰਾਰ ਹੋ ਗਏ। ਗੱਲਬਾਤ ਕਰਦੇ ਹੋਏ ਸੁਰਜੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਕਾਹਨਾਂ ਢੇਸੀਆਂ ਨੇ ਦੱਸਿਆ ਕਿ ਉਹ ਸਮੋਸੇ ਲੈ ਕੇ ਆ ਰਿਹਾ ਸੀ ਕਿ ਇਕ ਮੋਟਰਸਾਈਕਲ ‘ਤੇ ਆਏ ਦੋ ਮੋਨੇ ਨੌਜਵਾਨਾਂ ਨੇ ਉਸ ਦੇ ਗਲੇ ’ਚੋਂ ਲਾਕਟ ਝਪਟ ਕੇ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਚੈਨੀ ਦਾ ਬਚਾਅ ਹੋ ਗਿਆ ਪਰ 50 ਹਜ਼ਾਰ ਦੇ ਕਰੀਬ ਕੀਮਤ ਦਾ ਲਾਕਟ ਲੁਟੇਰੇ ਝਪਟ ਕੇ ਫ਼ਰਾਰ ਹੋ ਗਏ। ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਅੱਗ ਲੱਗਣ ਕਾਰਨ ਗੰਨੇ ਦੀ ਫ਼ਸਲ ਤੇ ਪਰਾਲੀ ਸੜੀ * ਫਾਇਰ ਬ੍ਰਿਗੇਡ ਨੇ ਅੱਗ ’ਤੇ ਪਾਇਆ ਕਾਬੂ ਅਗਲੀ ਖ਼ਬਰ ਮਨਸੂਰਪੁਰ ਸਕੂਲ ਦੇ ਹੋਣਹਾਰ ਸਾਬਕਾ ਵਿਦਿਆਰਥੀਆਂ ਨੂੰ ਹਰਨੇਕ ਸਿੰਘ ਸਿੱਧੂ ਵਲੋਂ ਨਕਦ ਰਾਸ਼ੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।