26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਜਿਮਖਾਨਾ ਕਲੱਬ ਵਿਖੇ ਦੀਵਾਲੀ ਬੰਪਰ ਤੰਬੋਲਾ ਅੱਜ

ਜਲੰਧਰ, 24 ਅਕਤੂਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ ਵਿਖੇ ਸਨਿਚਰਵਾਰ ਸ਼ਾਮ ਨੂੰ ਕਰਵਾਇਆ ਜਾਣ ਵਾਲਾ ਦੀਵਾਲੀ ਬੰਪਰ ਤੰਬੋਲਾ ਮੌਸਮ ਖਰਾਬ ਹੋਣ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਹੁਣ ਇਹ ਸਮਾਗਮ 25 ਅਕਤੂਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਸੈਕਟਰੀ ਅਮਿਤ ਕੁਕਰੇਜਾ ਅਤੇ ਇੰਟਰਟੈਨਮੈਂਟ ਕਮੇਟੀ ਦੇ ਚੇਅਰਮੈਨ ਪ੍ਰੋ.

ਅਜੀਤ ਡੈਸਕ 25-10-2026
ਜਲੰਧਰ, 24 ਅਕਤੂਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ ਵਿਖੇ ਸਨਿਚਰਵਾਰ ਸ਼ਾਮ ਨੂੰ ਕਰਵਾਇਆ ਜਾਣ ਵਾਲਾ ਦੀਵਾਲੀ ਬੰਪਰ ਤੰਬੋਲਾ ਮੌਸਮ ਖਰਾਬ ਹੋਣ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਹੁਣ ਇਹ ਸਮਾਗਮ 25 ਅਕਤੂਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਸੈਕਟਰੀ ਅਮਿਤ ਕੁਕਰੇਜਾ ਅਤੇ ਇੰਟਰਟੈਨਮੈਂਟ ਕਮੇਟੀ ਦੇ ਚੇਅਰਮੈਨ ਪ੍ਰੋ. ਵਿਪਨ ਝਾਂਜੀ ਨੇ ਦੱਸਿਆ ਕਿ ਤੰਬੋਲਾ ਦੇ ਚਾਰ ਰਾਊਂਡ ਕਰਵਾਏ ਜਾਣਗੇ ਅਤੇ ਇਸ ਦੌਰਾਨ 10 ਲੱਕੀ ਡਰਾਅ ਕੱਢੇ ਜਾਣਗੇ। ਇਸ ਦੌਰਾਨ ਜੇਤੂਆਂ ਨੂੰ ਕੀਮਤੀ ਇਨਾਮ ਦਿੱਤੇ ਜਾਣਗੇ।
ਪਿਛਲੀ ਖ਼ਬਰ ਨਸ਼ੇ ’ ਚ ਝੂਲਦੇ ਵਿਅਕਤੀ ਦੀ ਵਾਇਰਲ ਵੀਡੀਓ ਦੇ ਮਾਮਲੇ ’ ਚ ਮੁਲਜ਼ਮ ਗ੍ਰਿਫ਼ਤਾਰ , ਪਹਿਲਾਂ ਵੀ ਦਰਜ ਹੈ ਮਾਮਲਾ ਅਗਲੀ ਖ਼ਬਰ ਜਿੱਥੇ ਕਦੇ ਸੁਪਨੇ ਬੁਣੇ , ਹੁਣ ਉੱਥੇ ਹੀ ਤਿਰੰਗੇ ਦੀ ਸ਼ਾਨ ਲਈ ਉਤਰਨਗੇ ਮੈਦਾਨ ’ ਚ ਪੰਜਾਬ ਦੇ ਹਾਕੀ ਸਿਤਾਰੇ ਮਾਪਿਆਂ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।