25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਇਨਰਵੀਲ੍ਹ ਕਲੱਬ ਨੇ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਸਮਾਗਮ ’ ਚ ਪਾਇਆ ਯੋਗਦਾਨ

ਜਲੰਧਰ, 24 ਅਕਤੂਬਰ (ਸ਼ਿਵ)- ਇਨਰਵਹੀਲ ਕਲੱਬ ਜਲੰਧਰ ਈਲੀਟ ਦੀ ਪ੍ਰਧਾਨ ਸਟੇਟ ਐਵਾਰਡੀ ਰੇਸ਼ਮ ਕੌਰ ਸਮਾਜ ਸੇਵਿਕਾ ਨੇ ਇਕ ਬਹੁਤ ਹੀ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ। ਲੜਕੀ ਦੇ ਵਿਆਹ ਵਿਚ ਲੋੜ ਦਾ ਸਾਮਾਨ ਭੇਟ ਕੀਤਾ ਗਿਆ।

ਅਜੀਤ ਡੈਸਕ 25-10-2026
ਜਲੰਧਰ, 24 ਅਕਤੂਬਰ (ਸ਼ਿਵ)- ਇਨਰਵਹੀਲ ਕਲੱਬ ਜਲੰਧਰ ਈਲੀਟ ਦੀ ਪ੍ਰਧਾਨ ਸਟੇਟ ਐਵਾਰਡੀ ਰੇਸ਼ਮ ਕੌਰ ਸਮਾਜ ਸੇਵਿਕਾ ਨੇ ਇਕ ਬਹੁਤ ਹੀ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ। ਲੜਕੀ ਦੇ ਵਿਆਹ ਵਿਚ ਲੋੜ ਦਾ ਸਾਮਾਨ ਭੇਟ ਕੀਤਾ ਗਿਆ। ਇਸ ਮੌਕੇ ਕਲੱਬ ਮੈਂਬਰਾਂ ਵਲੋਂ ਮਦਦ ਕਰਨ ਦੀ ਪਰਿਵਾਰ ਵਲੋਂ ਧਨਵਾਦ ਕੀਤਾ ਗਿਆ ਤੇ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੱਤੀਆਂ।ਮੈਂਬਰਾਂ ਨੇ ਆਪਣੇ ਹੱਥੀਂ ਲੜਕੀ ਨੂੰ ਵੰਗਾਂ ਪਹਿਨਾਈਆਂ ਤੇ ਸ਼ਗਨ ਦਿੱਤਾ। ਇਸ ਮੌਕੇ ਮਮਤਾ, ਗੀਤਿਕਾ ਚੱਢਾ, ਸੁਨੀਤਾ, ਕਮਲਜੀਤ, ਮੀਨਾ, ਭੁਪਿੰਦਰ ਕੌਰ, ਸੋਨੂੰ, ਪਵਨਜੀਤ ਕੌਰ, ਡਾ. ਤਰਸੇਮ ਲਾਲ ਅਤੇ ਇੰਦੂ ਨੇ ਸਹਿਯੋਗ ਦਿੱਤਾ।
ਪਿਛਲੀ ਖ਼ਬਰ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਵਲੋਂ ਉਦਯੋਗਿਕ ਦੌਰਾ ਅਗਲੀ ਖ਼ਬਰ ਕੌਂਸਲਰ ਹੈਪੀ ਨੇ ਬੂਟਾ ਪਿੰਡ ਵਿਖੇ ਨਵੀਂ ਬਣੀ ਧਰਮਸ਼ਾਲਾ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।