17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪ੍ਰਸ਼ਾਸਨ ਦੀ ਨਿਗਰਾਨੀ ਕਿੱਥੇ ਹੈ?

ਸ਼ਹਿਰ ਦੇ ਪ੍ਰਮੁੱਖ ਚੌਕਾਂ ’ਚ ਦਿਨ ਭਰ ਆਵਾਜਾਈ ਰਹਿੰਦੀ ਹੈ ਅਤੇ ਟ੍ਰੈਫਿਕ ਪੁਲਿਸ ਵੀ ਤਾਇਨਾਤ ਹੁੰਦੀ ਹੈ। ਇਸ ਦੇ ਬਾਵਜੂਦ ਜੇਕਰ ਭੀਖ ਮੰਗਣ ਵਾਲਿਆਂ ਤੋਂ ਪੈਸੇ ਵਸੂਲਣ ਅਤੇ ਉਨ੍ਹਾਂ ਦੀਆਂ ਥਾਵਾਂ ਬਦਲਣ ਦਾ ਕੋਈ ਨਿਯਮਤ ਪ੍ਰਬੰਧ ਚੱਲ ਰਿਹਾ ਹੈ ਤਾਂ ਇਸ ਦੀ ਜਾਂਚ ਕਿਉਂ ਨਹੀਂ ਹੋਈ?

ਜਲੰਧਰ ’ਚ ਭੀਖ ਮੰਗਣ ਦਾ ਵੀ ਰੇਟ ਕਾਰਡ! 500 ਤੋਂ ਵਧ ਕੇ 1000 ਰੁਪਏ ਹੋਈ ਵਸੂਲੀ 8 ਅੱਜ ਪਠਾਨਕੋਟ ਚੌਕ, ਕੱਲ੍ਹ ਬੀ.ਐਮ.ਸੀ. ਚੌਕ, ਭੀਖ ਮੰਗਣ ਵਾਲਿਆਂ ਦੀਆਂ ਵੀ ਬਦਲਦੀਆਂ ਹਨ ਥਾਵਾਂ 8 ਵਾਇਰਲ ਵੀਡੀਓ ਨੇ ਕਥਿਤ ਵਸੂਲੀ ਦੇ ਨੈੱਟਵਰਕ ’ਤੇ ਖੜ੍ਹੇ ਕੀਤੇ ਗੰਭੀਰ ਸਵਾਲ 17-10-2026
ਸ਼ਹਿਰ ਦੇ ਪ੍ਰਮੁੱਖ ਚੌਕਾਂ ’ਚ ਦਿਨ ਭਰ ਆਵਾਜਾਈ ਰਹਿੰਦੀ ਹੈ ਅਤੇ ਟ੍ਰੈਫਿਕ ਪੁਲਿਸ ਵੀ ਤਾਇਨਾਤ ਹੁੰਦੀ ਹੈ। ਇਸ ਦੇ ਬਾਵਜੂਦ ਜੇਕਰ ਭੀਖ ਮੰਗਣ ਵਾਲਿਆਂ ਤੋਂ ਪੈਸੇ ਵਸੂਲਣ ਅਤੇ ਉਨ੍ਹਾਂ ਦੀਆਂ ਥਾਵਾਂ ਬਦਲਣ ਦਾ ਕੋਈ ਨਿਯਮਤ ਪ੍ਰਬੰਧ ਚੱਲ ਰਿਹਾ ਹੈ ਤਾਂ ਇਸ ਦੀ ਜਾਂਚ ਕਿਉਂ ਨਹੀਂ ਹੋਈ? ਕੀ ਸਬੰਧਤ ਵਿਭਾਗਾਂ ਨੂੰ ਇਸ ਬਾਰੇ ਜਾਣਕਾਰੀ ਹੈ? ਕੀ ਵਾਇਰਲ ਵੀਡੀਓ ਦੇ ਆਧਾਰ ’ਤੇ ਪੈਸੇ ਵਸੂਲਣ ਵਾਲਿਆਂ ਦੀ ਪਛਾਣ ਕੀਤੀ ਜਾਵੇਗੀ? ਪੁਲਿਸ ਅਤੇ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ।
ਪਿਛਲੀ ਖ਼ਬਰ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ-ਅਮਨ ਅਰੋੜਾ ਅਗਲੀ ਖ਼ਬਰ ਦੋਮੋਰੀਆ ਪੁਲ ਦਾ ਰਸਤਾ ਅਜੇ ਤੱਕ ਬੰਦ, ਰੇਲ ਲਾਈਨਾਂ ਟੱਪ ਕੇ ਲੰਘ ਰਹੇ ਸਕੂਲੀ ਬੱਚੇ-ਹਾਦਸੇ ਦੀ ਸ਼ੰਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।