11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਕਰਮ ਕੌਰ ਕੈਂਥ ਨਮਿਤ ਅੰਤਿਮ ਅਰਦਾਸ ਅੱਜ

ਜਲੰਧਰ , 10 ਅਕਤੂਬਰ (ਅ. ਬ.)

ਅਜੀਤ ਡੈਸਕ 11-10-2026
ਜਲੰਧਰ , 10 ਅਕਤੂਬਰ (ਅ. ਬ.)-ਮਾਤਾ ਕਰਮ ਕੌਰ ਕੈਂਥ (103 ਸਾਲਾ) ਪਤਨੀ ਸਵਰਗੀ ਰਣਜੀਤ ਸਿੰਘ ਕੈਂਥ (ਸਾਬਕਾ ਮੈਂਬਰ ਪ੍ਰਬੰਧਕ ਕਮੇਟੀ ਗੁ. ਬਾਬਾ ਸੰਗ ਢੇਸੀਆਂ ਅਤੇ ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ) ਜੋ ਕੈਨੇਡਾ ਵਿਚ ਸਵਰਗ ਸਿਧਾਰ ਗਏ ਸਨ, ਨਮਿਤ ਪਾਠ ਦਾ ਭੋਗ ਕੀਰਤਨ ਅਤੇ ਅੰਤਿਮ ਅਰਦਾਸ ਗੁ. ਬਾਬਾ ਸੰਗ ਢੇਸੀਆਂ ਵਿਖੇ 11 ਅਕਤੂਬਰ ਦਿਨ ਐਤਵਾਰ ਦੁਪਹਿਰ 12 ਤੋਂ 1.00 ਵਜੇ ਤੱਕ ਹੋਵੇਗੀ।
ਪਿਛਲੀ ਖ਼ਬਰ ਦੁਸਹਿਰਾ ਪ੍ਰਬੰਧਕ ਕਮੇਟੀ ਸ਼ਾਹਕੋਟ ਵਲੋਂ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ’ਤੇ ਅਗਲੀ ਖ਼ਬਰ ਨੂਰਮਹਿਲ ਅਤੇ ਬਿਲਗਾ ਵਿਖੇ ਨਕਲੀ ਮਠਿਆਈਆਂ ਤੇ ਪਨੀਰ ਦੀ ਵਿਕਰੀ ਵਿਰੁੱਧ ਛਾਪੇਮਾਰੀ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।