16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਕਿਸਾਨ ਆਗੂ ਜਰਨੈਲ ਸਿੰਘ ਜੋਸਨ ‘ਕੋਟਲੀ ਵਾਲੇ’ ਨਮਿਤ ਅੰਤਿਮ ਅਰਦਾਸ 18 ਨੂੰ

ਲੋਹੀਆਂ ਖਾਸ, 14 ਸਤੰਬਰ (ਪ. ਪ.

ਸਵ: ਜਰਨੈਲ ਸਿੰਘ ਜੋਸਨ 15-09-2026
ਲੋਹੀਆਂ ਖਾਸ, 14 ਸਤੰਬਰ (ਪ.ਪ.ਰਾਹੀਂ)-‘ਕੋਟਲੀ ਵਾਲਿਆਂ ਦੇ ਜੋਸਨ ਗਰੁੱਪ’ ਦੇ ਐੱਮ.ਡੀ. ਜਗਤਾਰ ਸਿੰਘ ਜੋਸਨ, ਰਣਜੀਤ ਸਿੰਘ ਜੋਸਨ ਤੇ ਅਵਤਾਰ ਸਿੰਘ ਜੋਸਨ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਅਤੇ ਕਿਸਾਨ ਆਗੂ ਜਰਨੈਲ ਸਿੰਘ ਜੋਸਨ ‘ਕੋਟਲੀ ਵਾਲੇ’ ਦਾ ਦਿਹਾਂਤ ਹੋ ਗਿਆ, ਜਿਨ੍ਹਾਂ ਦਾ ਉਨ੍ਹਾਂ ਦੇ ਪਿੰਡ ਗੱਟੀ ਰਾਏਪੁਰ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ| ਇਸ ਸਬੰਧੀ ਉਨ੍ਹਾਂ ਭਤੀਜੇ ਅਤੇ ਪਿੰਡ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਜੋਸਨ ਤੇ ਵਰਿੰਦਰਜੀਤ ਸਿੰਘ ਸੋਢੀ ਜੋਸਨ ਨੇ ਦੱਸਿਆ ਕਿ ਚਾਚਾ ਜੀ ਨਮਿਤ ਪਾਠ ਦਾ ਭੋਗ, ਸ਼ਬਦ ਕੀਰਤਨ ਅਤੇ ਅੰਤਿਮ ਅਰਦਾਸ ਮਿਤੀ 18 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਾਡੇ ਗ੍ਰਹਿ ਪਿੰਡ ਗੱਟੀ ਰਾਏਪੁਰ (ਬਲਾਕ ਲੋਹੀਆਂ ਖਾਸ) ਵਿਖੇ ਸਵੇਰੇ 11 ਤੋਂ 1 ਵਜੇ ਦੁਪਹਿਰ ਤੱਕ ਹੋਵੇਗੀ|
ਪਿਛਲੀ ਖ਼ਬਰ ਮਹਿੰਮੂਵਾਲ ਮਾਹਲਾਂ ਦੇ ਛਿੰਝ ਮੇਲੇ ’ਚ ਪਹਿਲਵਾਨ ਅਭਿਨਾਇਕ ਨੇ ਜਿੱਤਿਆ ਪਟਕਾ ਕਬੱਡੀ ’ ਚ ‘ ਵੇਵ ਆਫ਼ ਪਲੰਟੀ ਨਿਊਜ਼ੀਲੈਂਡ... ਅਗਲੀ ਖ਼ਬਰ ਜਲੰਧਰ ਹਾਈਟਸ ’ਚ ... (Ã ਸਫਾ 5 ਦੀ ਬਾਕੀ Æ)

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।