ਗਾਜ਼ੀਗੁੱਲਾ ਵਿਖੇ ਘਰ ’ਚੋਂ ਦਿਨ-ਦਿਹਾੜੇ ਨਕਦੀ ਤੇ ਲੱਖਾਂ ਦੇ ਗਹਿਣੇ ਚੋਰੀ
ਜਲੰਧਰ, 6 ਅਕਤੂਬਰ (ਜਤਿੰਦਰ ਪੰਮੀ)-ਥਾਣਾ ਡਵੀਜ਼ਨ ਨੰਬਰ 2 ਅਧੀਨ ਪੈਂਦੇ ਗਾਜ਼ੀਗੁੱਲਾ ਦੇ ਮੁਹੱਲਾ ਪ੍ਰਭਾਤ ਨਗਰ ’ਚ ਅੱਜ ਦਿਨ-ਦਿਹਾੜੇ ਚੋਰੀ ਹੋ ਗਈ। ਚੋਰ ਘਰ ’ਚੋਂ ਹਜ਼ਾਰਾਂ ਦੀ ਨਕਦੀ ਤੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਿਆ।
ਗਾਜ਼ੀਗੁੱਲਾ ਦੇ ਪ੍ਰਭਾਤ ਨਗਰ ’ਚ ਚੋਰ ਵਲੋਂ ਤੋੜਿਆ ਗਿਆ ਅਲਮਾਰੀ ਦਾ ਲਾਕਰ, ਜਿਸ ’ਚੋਂ ਲੱਖਾਂ ਦੇ ਗਹਿਣੇ ਚੋਰੀ ਕਰ ਲਏ ਗਏ ਤੇ ਖਿਲਾਰਿਆ ਗਿਆ ਸਾਮਾਨ। ਤਸਵੀਰ-ਜੀ.ਪੀ. ਸਿੰਘ
07-10-2026