05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਦਰਬਾਰ ਬਾਬਾ ਜਿਊਣ ਸ਼ਾਹ ਦਾ 61ਵਾਂ ਸਾਲਾਨਾ ਮੇਲਾ ਕੱਲ੍ਹ ਤੋਂ

ਸ਼ਾਹਕੋਟ, 4 ਸਤੰਬਰ (ਸੁਖਦੀਪ ਸਿੰਘ)- ਸ਼ਾਹਕੋਟ ਦੇ ਪਿੰਡ ਮੂਲੇਵਾਲ ਅਰਾਈਆਂ ਵਿਖੇ ਸਥਿਤ ਦਰਬਾਰ ਬਾਬਾ ਜਿਊਣ ਸ਼ਾਹ ਜੀ ਦਾ 61ਵਾਂ ਸਲਾਨਾ ਮੇਲਾ ਸੰਤ ਬਾਬਾ ਰੂੜੇ ਸ਼ਾਹ ਜੀ ਦੇ ਚੋਲਾ ਛੱਡ ਜਾਣ ਤੋਂ ਬਾਅਦ ਮੌਜੂਦਾ ਗੱਦੀ ਨਸ਼ੀਨ ਸਾਈਂ ਦਿਲਦਾਰ ਸ਼ਾਹ ਦੇ ਉੱਦਮ ਨਾਲ 6 ਤੇ 7 ਸਤੰਬਰ ਦਿਨ ਐਤਵਾਰ ਤੇ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਮੌਕੇ 6 ਸਤੰਬਰ ਨੂੰ ਸ਼ਾਮ 3:30 ਵਜੇ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ, ਉਪਰੰਤ ਸ਼ਾਮ 4 ਵਜੇ ਛਿੰਝ ਪਵੇਗੀ।

ਗੱਦੀਨਸ਼ੀਨ ਸਾਈਂ ਦਿਲਦਾਰ ਸ਼ਾਹ 05-09-2026
ਸ਼ਾਹਕੋਟ, 4 ਸਤੰਬਰ (ਸੁਖਦੀਪ ਸਿੰਘ)- ਸ਼ਾਹਕੋਟ ਦੇ ਪਿੰਡ ਮੂਲੇਵਾਲ ਅਰਾਈਆਂ ਵਿਖੇ ਸਥਿਤ ਦਰਬਾਰ ਬਾਬਾ ਜਿਊਣ ਸ਼ਾਹ ਜੀ ਦਾ 61ਵਾਂ ਸਲਾਨਾ ਮੇਲਾ ਸੰਤ ਬਾਬਾ ਰੂੜੇ ਸ਼ਾਹ ਜੀ ਦੇ ਚੋਲਾ ਛੱਡ ਜਾਣ ਤੋਂ ਬਾਅਦ ਮੌਜੂਦਾ ਗੱਦੀ ਨਸ਼ੀਨ ਸਾਈਂ ਦਿਲਦਾਰ ਸ਼ਾਹ ਦੇ ਉੱਦਮ ਨਾਲ 6 ਤੇ 7 ਸਤੰਬਰ ਦਿਨ ਐਤਵਾਰ ਤੇ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਮੌਕੇ 6 ਸਤੰਬਰ ਨੂੰ ਸ਼ਾਮ 3:30 ਵਜੇ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ, ਉਪਰੰਤ ਸ਼ਾਮ 4 ਵਜੇ ਛਿੰਝ ਪਵੇਗੀ। ਰਾਤ 8 ਵਜੇ ਅਮਨ ਅਲੀ ਨਕਾਲ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰੇਗੀ। ਮੇਲੇ ਦੇ ਆਖਰੀ ਦਿਨ 7 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ, ਜਿਸ ਵਿਚ ਪ੍ਰਸਿੱਧ ਕਲਾਕਾਰ ਮੇਲੇ ਦੀ ਰੌਣਕ ਨੂੰ ਵਧਾਉਣਗੇ। ਮੇਲੇ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਕਈ ਹੋਰ ਸਖ਼ਸ਼ੀਅਤਾਂ ਵੀ ਪਹੁੰਚਣਗੀਆਂ।
ਪਿਛਲੀ ਖ਼ਬਰ ਪੀਰ ਬਾਬਾ ਬੁੱਢੇ ਸ਼ਾਹ ਦਰਬਾਰ ਫਰੀਦਪੁਰ ਦਾ ਜੋੜ ਮੇਲਾ ਕੱਲ੍ਹ ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਨਵ-ਦਾਖ਼ਲ ਵਿਦਿਆਰਥਣਾਂ ਲਈ ‘ਸਖੀ-ਜੀ’ ਓਰੀਐਂਟੇਸ਼ਨ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।