03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਗੁਰਜਿੰਦਰ ਸਿੰਘ ਪਿੰਡ ਗੋਪਾਲਪੁਰ ਦੇ ਨੰਬਰਦਾਰ ਨਿਯੁਕਤ

ਕਿਸ਼ਨਗੜ੍ਹ, 2 ਸਤੰਬਰ (ਹੁਸਨ ਲਾਲ)-ਡਿਪਟੀ ਕਮਿਸ਼ਨਰ ਜਲੰਧਰ ਵਰਜੀਤ ਵਾਲੀਆ ਦੇ ਹੁਕਮਾਂ ਅਨੁਸਾਰ ਗੁਰਜਿੰਦਰ ਸਿੰਘ ਪੁੱਤਰ ਕੇਵਲ ਸਿੰਘ ਨੂੰ ਪਿੰਡ ਗੋਪਾਲਪੁਰ ਦਾ (ਜਨਰਲ ਸ਼੍ਰੇਣੀ) ਨੰਬਰਦਾਰ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦਰਸ਼ਨ ਸਿੰਘ ਪੁੱਤਰ ਮੁਨਸ਼ਾ ਸਿੰਘ ਨਿਵਾਸੀ ਪਿੰਡ ਗੋਪਾਲਪੁਰ ਜਿਨ੍ਹਾਂ ਦੀ ਮੌਤ ਹੋਣ ਤੋਂ ਬਾਅਦ ਨੰਬਰਦਾਰ ਦੀ ਅਸਾਮੀ ਖਾਲੀ ਪਈ ਸੀ।

ਅਜੀਤ ਡੈਸਕ 03-09-2026
ਕਿਸ਼ਨਗੜ੍ਹ, 2 ਸਤੰਬਰ (ਹੁਸਨ ਲਾਲ)-ਡਿਪਟੀ ਕਮਿਸ਼ਨਰ ਜਲੰਧਰ ਵਰਜੀਤ ਵਾਲੀਆ ਦੇ ਹੁਕਮਾਂ ਅਨੁਸਾਰ ਗੁਰਜਿੰਦਰ ਸਿੰਘ ਪੁੱਤਰ ਕੇਵਲ ਸਿੰਘ ਨੂੰ ਪਿੰਡ ਗੋਪਾਲਪੁਰ ਦਾ (ਜਨਰਲ ਸ਼੍ਰੇਣੀ) ਨੰਬਰਦਾਰ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦਰਸ਼ਨ ਸਿੰਘ ਪੁੱਤਰ ਮੁਨਸ਼ਾ ਸਿੰਘ ਨਿਵਾਸੀ ਪਿੰਡ ਗੋਪਾਲਪੁਰ ਜਿਨ੍ਹਾਂ ਦੀ ਮੌਤ ਹੋਣ ਤੋਂ ਬਾਅਦ ਨੰਬਰਦਾਰ ਦੀ ਅਸਾਮੀ ਖਾਲੀ ਪਈ ਸੀ। ਇਸ ਮੌਕੇ ਗੱਲਬਾਤ ਕਰਦਿਆਂ ਨਵਨਿਯੁਕਤ ਨੰਬਰਦਾਰ ਗੁਰਜਿੰਦਰ ਸਿੰਘ ਨੇ ਕਿਹਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਸ ਨੂੰ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।
ਪਿਛਲੀ ਖ਼ਬਰ ਵਪਾਰੀ ਦੀ ਕਾਰ ’ਚੋਂ ਲੁਟੇਰੇ ਨੇ ਉਡਾਏ 10 ਲੱਖ ਰੁਪਏ ਅਗਲੀ ਖ਼ਬਰ ਨੂਰਮਹਿਲ ਨੂੰ ਵੱਡੀ ਤਹਿਸੀਲ ਅਤੇ ਸਬ-ਡਵੀਜ਼ਨ ਦਾ ਦਰਜਾ ਦੇਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।