ਰੈਗੂਲਰ ਅਕਾਊਂਟੈਂਟਸ ਯੂਨੀਅਨ ਦੀ ਮੀਟਿੰਗ ’ਚ ਨਵੀਂ ਕਾਰਜਕਾਰਨੀ ਦੇ ਗਠਨ ਸੰਬੰਧੀ ਫੈਸਲਾ
ਕਾਲਾਂਵਾਲੀ/ਸਿਰਸਾ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)- ਰੈਗੂਲਰ ਅਕਾਊਂਟੈਂਟਸ ਯੂਨੀਅਨ ਦੀ ਇੱਕ ਮਹੱਤਵਪੂਰਨ ਮੀਟਿੰਗ ਐਡੀਸ਼ਨਲ ਅਨਾਜ ਮੰਡੀ ਵਿਖੇ ਹੋਈ। ਮੀਟਿੰਗ ਵਿੱਚ ਲਗਭਗ 100 ਲੇਖਾਕਾਰਾਂ ਨੇ ਹਿੱਸਾ ਲਿਆ ਤੇ ਸੰਗਠਨ ਨੂੰ ਮਜ਼ਬੂਤ ਕਰਨ ਸੰਬੰਧੀ ਚਰਚਾ ਕੀਤੀ।
ਅਜੀਤ ਡੈਸਕ
21-09-2026