ਡਾ. ਹਰਵਿੰਦਰ ਸਿੰਘ ਸਿਰਸਾ ਡੀ.ਏ.ਪੀ. ਖਾਦ ਲਈ ਕਿਸਾਨਾਂ ਦੀਆਂ ਲੱਗੀਆਂ ਲਾਈਨਾਂ
ਕਾਲਾਂਵਾਲੀ/ਸਿਰਸਾ, 2 ਸਤੰਬਰ (ਭੁਪਿੰਦਰ ਪੰਨੀਵਾਲੀਆ)- ਅੱਜ ਕਿਸਾਨ ਖਾਦ ਲੈਣ ਲਈ ਮੰਡੀ ਵਿੱਚ ਪੰਜਾਬ ਬੱਸ ਸਟੈਂਡ ਨੇੜੇ ਇਫਕੋ ਸੈਂਟਰ ਦੇ ਬਾਹਰ ਕਤਾਰਾਂ ਵਿੱਚ ਲੱਗੇ ਰਹੇ। ਸੁਰੱਖਿਆ ਲਈ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ।
ਅਜੀਤ ਡੈਸਕ
03-09-2026