ਸਕਾਟਲੈਂਡ ’ ਚ ਨਸ਼ਿਆਂ ਕਾਰਨ ਮੌਤਾਂ 11 ਫ਼ੀਸਦੀ ਵਧੀਆਂ , 2025 ਦੌਰਾਨ 1133 ਜਾਨਾਂ ਗਈਆਂ
ਗਲਾਸਗੋ, 23 ਸਤੰਬਰ (ਹਰਜੀਤ ਸਿੰਘ ਦੁਸਾਂਝ) - ਸਕਾਟਲੈਂਡ ਵਿੱਚ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਮੁੜ ਵਧ ਗਈਆਂ ਹਨ। ਸਕਾਟਲੈਂਡ ਦੇ ਕੌਮੀ ਰਿਕਾਰਡ ਦਫ਼ਤਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਾਲ 2025 ਵਿੱਚ 1133 ਮੌਤਾਂ ਦਰਜ ਹੋਈਆਂ।
ਅਜੀਤ ਡੈਸਕ
24-09-2026