ਅਮਰੀਕੀ ਟੈਰਿਫ਼ਾਂ ਦਾ ਅਸਰ ਜਾਣਨ ਲਈ ਸਰਵੇਖਣ ਸ਼ੁਰੂ ਬਰਤਾਨੀਆ ’ਚ 658 ਕਾਰੋਬਾਰਾਂ ਨੇ ਮੁਲਾਜ਼ਮਾਂ ਨੂੰ ਦਿੱਤੀ ਘੱਟ ਤਨਖਾਹ, 7 ਮਿਲੀਅਨ ਪੌਂਡ ਜ਼ੁਰਮਾਨਾ
ਗਲਾਸਗੋ, 3 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਬਰਤਾਨੀਆ ਵਿਚ 658 ਕਾਰੋਬਾਰਾਂ ਵਲੋਂ ਹਜ਼ਾਰਾਂ ਮੁਲਾਜ਼ਮਾਂ ਨੂੰ ਕਾਨੂੰਨੀ ਘੱਟੋ-ਘੱਟ ਤਨਖਾਹ ਤੋਂ ਘੱਟ ਭੁਗਤਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਾਰੋਬਾਰਾਂ ਦੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਪ੍ਰਭਾਵਿਤ ਮੁਲਾਜ਼ਮਾਂ ਨੂੰ ਕੁੱਲ 4 ਮਿਲੀਅਨ ਪੌਂਡ ਦੇ ਕਰੀਬ ਬਕਾਇਆ ਤਨਖਾਹ ਵਾਪਸ ਕਰਵਾਈ ਗਈ ਹੈ।
ਅਜੀਤ ਡੈਸਕ
04-09-2026