03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸ਼ਿਕਾਗੋ ਵਿਖੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨ ਸਜਾਏ

ਸ਼ਿਕਾਗੋ, 2 ਸਤੰਬਰ (ਕੇਵਲ ਗੁਰਾਇਆ)-ਸ਼ਿਕਾਗੋਲੈਂਡ ਦੇ ਗੁਰਦੁਆਰਾ ਨਾਨਕਸਰ ਸਿੱਖ ਟੈਂਪਲ ਰਾਕਫੋਰਡ ਵਿਖੇ ਬਾਬਾ ਦਲਜੀਤ ਸਿੰਘ ਦੇ ਸਹਿਯੋਗ ਨਾਲ ਅਮਰੀਕਾ ਪ੍ਰਚਾਰ ਫੇਰੀ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਧਾਰਮਿਕ ਦੀਵਾਨ ਸਜਾਏ ਗਏ। ਇਸ ਦੌਰਾਨ ਬਾਬਾ ਸੁਰਜੀਤ ਸਿੰਘ ਬਿਕਰਸਫੀਲਡ, ਬਾਬਾ ਨਰਿੰਦਰ ਸਿੰਘ ਅਲਹੋਰਾ ਵਾਲੇ ਵੀ ਵਿਸ਼ੇਸ਼ ਤੌਰ ’ਤੇ ਪੁੱਜੇ।

ਅਜੀਤ ਡੈਸਕ 03-09-2026
ਸ਼ਿਕਾਗੋ, 2 ਸਤੰਬਰ (ਕੇਵਲ ਗੁਰਾਇਆ)-ਸ਼ਿਕਾਗੋਲੈਂਡ ਦੇ ਗੁਰਦੁਆਰਾ ਨਾਨਕਸਰ ਸਿੱਖ ਟੈਂਪਲ ਰਾਕਫੋਰਡ ਵਿਖੇ ਬਾਬਾ ਦਲਜੀਤ ਸਿੰਘ ਦੇ ਸਹਿਯੋਗ ਨਾਲ ਅਮਰੀਕਾ ਪ੍ਰਚਾਰ ਫੇਰੀ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਧਾਰਮਿਕ ਦੀਵਾਨ ਸਜਾਏ ਗਏ। ਇਸ ਦੌਰਾਨ ਬਾਬਾ ਸੁਰਜੀਤ ਸਿੰਘ ਬਿਕਰਸਫੀਲਡ, ਬਾਬਾ ਨਰਿੰਦਰ ਸਿੰਘ ਅਲਹੋਰਾ ਵਾਲੇ ਵੀ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਸੰਗਤ ਨੂੰ ਗੁਰਬਾਣੀ ਨਾਲ ਜੁੜਨ, ਦਸਤਾਰਾਂ ਮੁੜ ਸਜਾਈਏ, ਪੰਜਾਬੀ ਬੋਲੀ ਨੂੰ ਸਾਂਭ ਕੇ ਰੱਖੀਏ, ਆਪਣੇ ਬੱਚਿਆਂ ਦੀ ਦਸਤਾਰਬੰਦੀ ਕਰੀਏ, ਸਹਿਜ ਪਾਠ ਕਰੀਏ, ਅੰਮ੍ਰਿਤਧਾਰੀ ਹੋਈਏ ਦਾ ਸੰਦੇਸ਼ ਦਿੱਤਾ। ਅੰਤ ਵਿਚ ਬਾਬਾ ਦਲਜੀਤ ਸਿੰਘ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਜੀ-20 : ਭਾਰਤ ਵਲੋਂ ਆਰਥਿਕ ਅਸੰਤੁਲਨ ਦੂਰ ਕਰਨ ਦਾ ਸਮਰਥਨ - ਚੀਨ ਨੇ ਜਤਾਇਆ ਵਿਰੋਧ ਅਗਲੀ ਖ਼ਬਰ ‘ ਤੂੰ ਹੀ ਤੂੰ ਆਰਟਸ ’ ਵਲੋਂ ਦੱਖਣੀ ਏਸ਼ੀਆਈ ਸੰਗੀਤ ਤੇ ਕਵਿਤਾ ਨੂੰ ਉਤਸ਼ਾਹਿਤ ਕਰਨ ਦੀ ਪਹਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।