23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਭਾਰਤ ਨੂੰ ਬਾਕੀ ਰਹਿੰਦੇ ਮੈਚ ਜਿੱਤਣੇ ਜ਼ਰੂਰੀ ਹੋਏ

ਇਸ ਮੈਚ ਦੇ ਡਰਾਅ ਹੋਣ ਨਾਲ ਭਾਰਤ ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਭਾਰਤ ਦਾ ਅੰਕ ਫ਼ੀਸਦ 51.

ਅਜੀਤ ਡੈਸਕ 24-11-2026

ਇਸ ਮੈਚ ਦੇ ਡਰਾਅ ਹੋਣ ਨਾਲ ਭਾਰਤ ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਭਾਰਤ ਦਾ ਅੰਕ ਫ਼ੀਸਦ 51.52 ਤੋਂ ਘਟ ਕੇ 50 ਰਹਿ ਗਿਆ ਹੈ ਤੇ ਉਹ ਚੌਥੇ ਸਥਾਨ ’ਤੇ ਹੈ। ਦੱਖਣੀ ਅਫਰੀਕਾ (75 ਫ਼ੀਸਦ), ਆਸਟ੍ਰੇਲੀਆ (69.23 ਫ਼ੀਸਦ) ਅਤੇ ਨਿਊਜ਼ੀਲੈਂਡ (66.67 ਫ਼ੀਸਦ) ਉਸ ਤੋਂ ਅੱਗੇ ਹਨ। ਭਾਰਤ ਦੇ ਹੁਣ 6 ਟੈਸਟ ਬਾਕੀ ਹਨ। ਜੇਕਰ ਉਹ ਨਿਊਜ਼ੀਲੈਂਡ ਖ਼ਿਲਾਫ਼ ਇਕ ਤੇ ਆਸਟ੍ਰੇਲੀਆ ਖ਼ਿਲਾਫ਼ ਸਾਰੇ 5 ਮੈਚ ਜਿੱਤ ਲੈਂਦਾ ਹੈ, ਤਾਂ ਵੀ ਉਸ ਦਾ ਵੱਧ ਤੋਂ ਵੱਧ ਅੰਕ ਫ਼ੀਸਦ 66.67 ਹੀ ਹੋਵੇਗਾ। ਇਸ ਲਈ ਫਾਈਨਲ ’ਚ ਜਗ੍ਹਾ ਪੱਕੀ ਕਰਨ ਲਈ ਦੂਜੀਆਂ ਟੀਮਾਂ ਦੇ ਨਤੀਜੇ ਵੀ ਅਹਿਮ ਰਹਿਣਗੇ।

ਪਿਛਲੀ ਖ਼ਬਰ ਭਾਰਤ - ਨਿਊਜ਼ੀਲੈਂਡ ਵਿਚਾਲੇ ਵੈਲਿੰਗਟਨ ਟੈਸਟ ਡਰਾਅ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੀ ਰਾਹ ਹੋਈ ਮੁਸ਼ਕਿਲ ਅਗਲੀ ਖ਼ਬਰ ਲੰਡਨ ’ਚ 15 ਸਾਲਾ ਸਿੱਖ ਬੱਚੇ ’ਤੇ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।