ਗੁਰਿੰਦਰਵੀਰ 100 ਮੀਟਰ ਦੌੜ ਦੇ ਸੈਮੀਫਾਈਨਲ ’ਚ ਪੁੱਜੇ
ਨਾਗੋਆ, 24 ਸਤੰਬਰ (ਇੰਟ.) -ਜਲੰਧਰ ਦੇ ਰਹਿਣ ਵਾਲੇ ਦੌੜਾਕ ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੌੜ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ।
ਅਜੀਤ ਡੈਸਕ
25-09-2026