ਸਮਾਜ ਸੇਵੀ ਗੁਰਮੇਲ ਸਿੰਘ ਆਰੇ ਵਾਲਾ ਨਹੀਂ ਰਹੇ
ਹੰਡਿਆਇਆ, 25 ਨਵੰਬਰ (ਗੁਰਜੀਤ ਸਿੰਘ ਖੁੱਡੀ)-ਸਮਾਜ ਸੇਵੀ ਗੁਰਮੇਲ ਸਿੰਘ ਆਰੇਵਾਲਾ (62) ਵਾਸੀ ਹੰਡਿਆਇਆ ਦਾ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਧਾਲੀਵਾਲ ਪੱਤੀ ਹੰਡਿਆਇਆ ਵਿਖੇ ਨਮ ਅੱਖਾਂ ਨਾਲ ਕੀਤਾ ਗਿਆ।
ਸਵ. ਗੁਰਮੇਲ ਸਿੰਘ ਆਰੇ ਵਾਲਾ
26-11-2026