ਕਪਾਲ ਮੋਚਨ ਧਾਮ ਲਈ ਯਾਤਰੀਆਂ ਦੀ ਬੱਸ ਨੂੰ ਕੀਤਾ ਰਵਾਨਾ
ਤਪਾ ਮੰਡੀ, 22 ਨਵੰਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਥਾਨਕ ਪੰਚਮੁਖੀ ਹਨੂੰਮਾਨ ਅਤੇ ਸ਼ਨੀਦੇਵ ਮੰਦਰ ਤੋਂ 7ਵੀਂ ਕਪਾਲ ਮੋਚਨ ਤੀਰਥ ਬੱਸ ਯਾਤਰਾ ਡਾਕ ਘਰ ਤੋਂ ਹਰੀਸ਼ ਕੁਮਾਰ ਗੋਸ਼ਾ ਅਤੇ ਹੀਰਾ ਲਾਲ ਕਾਲਾ ਘੁੰਨਸ ਵਲੋਂ ਰਵਾਨਾ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੋਪਾਲ ਮੋਚਨ ਧਾਮ ’ਤੇ ਯਾਤਰੀਆਂ ਦਾ ਜਥਾ ਦਰਸ਼ਨਾਂ ਲਈ ਜਾਂਦਾ ਹੈ।
ਅਜੀਤ ਡੈਸਕ
23-11-2026