22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਦੇਸ਼ ਭਰ ’ਚ 26 ਹਜ਼ਾਰ ਥਾਵਾਂ ’ਤੇ ਮਨਾਇਆ ਗਿਆ ਫਿਟ ਇੰਡੀਆ ਦਾ 99ਵਾਂ ‘ਸੰਡੇ ਆਨ ਸਾਈਕਲ’ ਪ੍ਰੋਗਰਾਮ

ਗਾਂਧੀਨਗਰ, 22 ਨਵੰਬਰ (ਪੀ.ਟੀ.ਆਈ.)-ਫਿਟ ਇੰਡੀਆ ਦੇ ‘ਸੰਡੇ ਆਨ ਸਾਈਕਲ’ ਪ੍ਰੋਗਰਾਮ ਦਾ 99ਵਾਂ ਸਮਾਗਮ ਐਤਵਾਰ ਨੂੰ ਦੇਸ਼ ਭਰ ’ਚ 26 ਹਜ਼ਾਰ ਥਾਵਾਂ ’ਤੇ ਮਨਾਇਆ ਗਿਆ। ਸੰਵਿਧਾਨ ਦਿਵਸ ਦੀ ਥੀਮ ’ਤੇ ਕਰਵਾਏ ਗਏ ਇਸ ਪ੍ਰੋਗਰਾਮ ਰਾਹੀਂ ਲੋਕਾਂ...

ਅਜੀਤ ਡੈਸਕ 22-11-2026

ਗਾਂਧੀਨਗਰ, 22 ਨਵੰਬਰ (ਪੀ.ਟੀ.ਆਈ.)-ਫਿਟ ਇੰਡੀਆ ਦੇ ‘ਸੰਡੇ ਆਨ ਸਾਈਕਲ’ ਪ੍ਰੋਗਰਾਮ ਦਾ 99ਵਾਂ ਸਮਾਗਮ ਐਤਵਾਰ ਨੂੰ ਦੇਸ਼ ਭਰ ’ਚ 26 ਹਜ਼ਾਰ ਥਾਵਾਂ ’ਤੇ ਮਨਾਇਆ ਗਿਆ। ਸੰਵਿਧਾਨ ਦਿਵਸ ਦੀ ਥੀਮ ’ਤੇ ਕਰਵਾਏ ਗਏ ਇਸ ਪ੍ਰੋਗਰਾਮ ਰਾਹੀਂ ਲੋਕਾਂ ਨੂੰ ਤੰਦਰੁਸਤ ਰਹਿਣ, ਆਪਣੀਆਂ ਨਾਗਰਿਕ ਜ਼ਿੰਮੇਵਾਰੀਆਂ ਨਿਭਾਉਣ ਤੇ ਦੇਸ਼ ਦੇ ਨਿਰਮਾਣ ਵਿੱਚ ਮਿਲ ਕੇ ਯੋਗਦਾਨ ਪਾਉਣ ਦਾ ਸੁਨੇਹਾ ਦਿੱਤਾ ਗਿਆ।

ਖੇਡ ਮੰਤਰੀ ਮਨਸੁਖ ਮਾਂਡਵੀਆ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਹਰਸ਼ ਸੰਘਵੀ ਨੇ ਗਾਂਧੀਨਗਰ ਵਿਚ ਦਾਂਡੀ ਕੁਟਿਰ ਤੇ ਮਹਾਤਮਾ ਮੰਦਰ ਵਿਖੇ ਇਸ ਪ੍ਰੋਗਰਾਮ ਦੀ ਅਗਵਾਈ ਕੀਤੀ। ਇਸ ਵਿਚ ਸ਼ਹਿਰ ਦੇ ਲੋਕਾਂ, ਖਿਡਾਰੀਆਂ ਅਤੇ ਫਿਟਨੈੱਸ ਦੇ ਸ਼ੌਕੀਨਾਂ ਨੇ ਹਿੱਸਾ ਲਿਆ।

ਪਿਛਲੀ ਖ਼ਬਰ 10 ਲੱਖ ਤੋਂ ਵੱਧ ਮੁਫ਼ਤ ਭੋਜਨ ਵੰਡਣ ਵਾਲੇ ਪੰਜਾਬੀ ਪਿਓ-ਧੀ ਦਾ ‘ਗੁੱਡ ਸਿਟੀਜ਼ਨ ਐਵਾਰਡ’ ਨਾਲ ਸਨਮਾਨ ਅਗਲੀ ਖ਼ਬਰ ਟੈਕਸਾਸ ’ਚ ਭਾਰਤੀ ਮੂਲ ਦੇ ਵਿਅਕਤੀ ਨੂੰ ‘ਆਇਸ’ ਨੇ ਹਿਰਾਸਤ ’ਚ ਲਿਆ