ਹੰਡਿਆਇਆ ਵਿਖੇ ਛਿਮਾਹੀ ਮੇਲਾ 17 ਨੂੰ
ਹੰਡਿਆਇਆ, 13 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਦੇਵੀ ਦੁਆਰਾ ਸ੍ਰੀ ਦੁਰਗਾ ਮੰਦਰ ਹੰਡਿਆਇਆ ਵਿਖੇ ਛਿਮਾਹੀ ਮੇਲਾ 17 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਕ੍ਰਿਸ਼ਨ ਤੇ ਬਲਦੇਵ ਕ੍ਰਿਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵਰਾਤਰਿਆਂ ਦੀ ਸੁਦੀ 7ਵੀਂ ਵਾਲੇ ਮੇਲਾ ਭਰੇਗਾ।
ਅਜੀਤ ਡੈਸਕ
14-10-2026