ਪਰਾਲੀ ਪ੍ਰਬੰਧਨ ਤਹਿਤ ਬਰਨਾਲਾ ਸਬ-ਡਵੀਜ਼ਨ ਨੂੰ ‘ਜ਼ੀਰੋ ਬਰਨਿੰਗ’ ਬਣਾਉਣ ਦਾ ਟੀਚਾ-ਐਸ.ਡੀ.ਐਮ. ਪਰਾਲੀ ਪ੍ਰਬੰਧਨ ਤਹਿਤ ਬਰਨਾਲਾ ਸਬ - ਡਵੀਜ਼ਨ ਨੂੰ ‘ ਜ਼ੀਰੋ ਬਰਨਿੰਗ ’ ਬਣਾਉਣ ਦਾ ਟੀਚਾ - ਐਸ . ਡੀ . ਐਮ .
ਬਰਨਾਲਾ, 7 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)- ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਐਸ. ਡੀ.
ਪਰਾਲੀ ਪ੍ਰੋਟੈਕਸ਼ਨ ਫੋਰਸ ਦੇ ਕਲੱਸਟਰ, ਅਸਿਸਟੈਂਟ ਅਤੇ ਨੋਡਲ ਅਫ਼ਸਰਾਂ ਨਾਲ ਮੀਟਿੰਗ ਕਰਦੇ ਹੋਏ ਐਸ.ਡੀ.ਐਮ. ਅਜੀਤਪਾਲ ਸਿੰਘ ਚਾਹਲ। ਅਜੀਤ ਤਸਵੀਰ
08-10-2026