ਡੇਰਾ ਬਾਬਾ ਇੰਦਰ ਦਾਸ ਵਿਖੇ ਬਾਬਾ ਸ੍ਰੀ ਚੰਦ ਦਾ ਜਨਮ ਦਿਹਾੜਾ ਮਨਾਇਆ
ਤਪਾ ਮੰਡੀ, 20 ਸਤੰਬਰ (ਪ੍ਰਵੀਨ ਗਰਗ)- ਡੇਰਾ ਬਾਬਾ ਇੰਦਰ ਦਾਸ ਵਿਖੇ ਡੇਰਾ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਦੀ ਦੇਖ-ਰੇਖ ਹੇਠ ਉਦਾਸੀਨ ਸੰਪਰਦਾਇ ਆਚਾਰੀਆ ਭਗਵਾਨ ਸ੍ਰੀ ਚੰਦ ਦਾ 532ਵਾਂ ਜਨਮ ਦਿਹਾੜਾ ਮਨਾਇਆ ਗਿਆ। ਸ੍ਰੀ ਚੰਦਰ ਸਿਧਾਂਤ ਸਾਗਰ ਦੇ ਪਾਠਾਂ ਦੇ ਭੋਗ ਪਾਏ ਗਏ ਅਤੇ ਸੰਤ ਬਾਬਾ ਭਗਵਾਨ ਦਾਸ ਨੇ ਸੰਗਤ ਨੂੰ ਗੁਰੂਆਂ ਵਲੋਂ ਦਿਖਾਏ ਗਏ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ।
ਤਪਾ ਮੰਡੀ, 20 ਸਤੰਬਰ (ਪ੍ਰਵੀਨ ਗਰਗ)- ਡੇਰਾ ਬਾਬਾ ਇੰਦਰ ਦਾਸ ਵਿਖੇ ਡੇਰਾ ਸੰਚਾਲਕ ਸੰਤ ਬਾਬਾ ਭਗਵਾਨ ਦਾਸ ਦੀ ਦੇਖ-ਰੇਖ ਹੇਠ ਉਦਾਸੀਨ ਸੰਪਰਦਾਇ ਆਚਾਰੀਆ ਭਗਵਾਨ ਸ੍ਰੀ ਚੰਦ ਦਾ 532ਵਾਂ ਜਨਮ ਦਿਹਾੜਾ ਮਨਾਇਆ ਗਿਆ। ਸ੍ਰੀ ਚੰਦਰ ਸਿਧਾਂਤ ਸਾਗਰ ਦੇ ਪਾਠਾਂ ਦੇ ਭੋਗ ਪਾਏ ਗਏ ਅਤੇ ਸੰਤ ਬਾਬਾ ਭਗਵਾਨ ਦਾਸ ਨੇ ਸੰਗਤ ਨੂੰ ਗੁਰੂਆਂ ਵਲੋਂ ਦਿਖਾਏ ਗਏ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਪਿੰਡ ਘੁੰਨਸ ਵਿਖੇ ਡੇਰਾ ਸੰਤ ਬਾਬਾ ਅਮਰਦਾਸ ਵਿਖੇ ਡੇਰਾ ਸੰਚਾਲਕ ਬਾਬਾ ਪੂਰਨ ਦਾਸ ਦੀ ਦੇਖ-ਰੇਖ ਹੇਠ ਬਾਬਾ ਸ੍ਰੀ ਚੰਦ ਦਾ ਜਨਮ ਦਿਹਾੜਾ ਮਨਾਇਆ ਗਿਆ, ਜਿੱਥੇ ਸੰਗਤ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਇਸ ਮੌਕੇ ਮਹਾਂਕਾਂਵੜ ਸੰਘ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਅਮਰਜੀਤ ਸਿੰਘ ਧਾਲੀਵਾਲ, ਮੁਨੀਸ਼ ਬਾਂਸਲ, ਅਸ਼ਵਨੀ ਚੌਧਰੀ, ਕਮਲ ਵਿਰਕ, ਦੀਪਾ ਬੂਟਾ ਵਾਲਾ, ਜਗਦੀਸ਼ ਰਾਏ ਘੁੰਨਸ, ਦੀਪਕ ਬਾਂਸਲ, ਗੁਰਵਿੰਦਰ ਵਾਸੀ, ਵਿਜੇ ਘੁੰਨਸ, ਰਾਮ ਕੁਮਾਰ ਘੁੰਨਸ, ਕ੍ਰਿਸ਼ਨ ਘੁੰਨਸ, ਅਸ਼ਵਨੀ ਬਹਾਵਲਪੁਰੀਆ, ਮਹੰਤ ਬੁੱਕਣ ਦਾਸ, ਮਹੰਤ ਬੀਰਬਲ ਦਾਸ, ਮਹੰਤ ਰਘਬੀਰ ਦਾਸ, ਮਹੰਤ ਸੋਮ ਦਾਸ, ਮਹਿਮਾ ਚੱਠਾ, ਗੁਰਿੰਦਰ ਪਾਲ ਵਿਰਕ, ਰਘਬੀਰ ਚੰਦ ਅਗਰਵਾਲ, ਸਤਪਾਲ ਮੌੜ, ਨੰਬਰਦਾਰ ਬਲਵੰਤ ਸਿੰਘ,ਗੋਲਡੀ ਮਹਿਤਾ, ਰਵਿੰਦਰ ਤਾਜੋ, ਕੌਂਸਲਰ ਗੁਰਮੀਤ ਸਿੰਘ ਰੋੜ, ਕੌਂਸਲਰ ਧਰਮਪਾਲ ਸ਼ਰਮਾ, ਰਵਿੰਦਰ ਨਿਉਲ਼ਾ, ਵਿੱਕੀ ਭਗਵਤੀ, ਅਸ਼ੋਕ ਗੁਪਤਾ, ਪੂਜਾ ਕ੍ਰਿਸ਼ਨ ਜਵੈਲਰਜ਼, ਮੁਨੀਸ਼ ਬਹਾਵਲਪੁਰੀਆ, ਬਲਰਾਮ ਸਿੰਘ, ਸੁਖੀ ਸਿੰਘ, ਗੁਰਪ੍ਰੀਤ ਸਿੰਘ ਪੀਤਾ, ਨੰਨੂ, ਪੰਮਾ, ਰਵੀ ਮੌੜ, ਤਰਲੋਕ ਸਿੰਘ, ਬਾਲ ਕ੍ਰਿਸ਼ਨ ਰਾਮਪੁਰਾ, ਭਗਵੰਤ ਚੱਠਾ, ਉਦੇਪਾਲ ਆਲੀਕੇ, ਲਾਲੀ ਧੂਰਕੋਟੀਆ, ਕੁਲਦੀਪ ਸਿੰਘ ਕੀਪਾ ਮੁਨਸ਼ੀ, ਮਨੀਸ਼ ਉੱਗੋ, ਮਨੋਜ ਸਿੰਗਲਾ, ਰਿਧਮ ਧੂਰੀ, ਰਾਤਿਸ਼ ਗਰਗ, ਮਾਹਿਤ ਗਰਗ, ਮੁਨੀਸ਼ ਮਿੱਤਲ, ਸੋਮ ਨਾਥ ਸ਼ਰਮਾ, ਡਾ: ਜਗਦੇਵ ਸਿੰਘ ਗੋਦੀ, ਡਾ: ਗੁਰਪ੍ਰੀਤ ਸਿੰਘ ਸਿੱਧੂ, ਟੀਟੂ ਦੀਕਸ਼ਤ, ਸੁਖੀ, ਨੰਨੂ, ਮਿ: ਹਰਪਾਲ ਸਿੰਘ, ਰਾਜੂ ਬੈਟਰੀਆਂ ਵਾਲਾ, ਕ੍ਰਿਸ਼ਨ ਕੁਮਾਰ, ਰਾਜ ਕੁਮਾਰ ਲੁਹਾਰੇ ਵਾਲੇ, ਕੁਲਦੀਪ ਹਲਵਾਈ, ਜੀਵਨ ਔਜਲਾ ਆਦਿ ਸ਼ਰਧਾਲੂ ਮੌਜੂਦ ਸਨ।