06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਧਰਤੀ ’ਤੇ ਜਦੋਂ ਵੀ ਪਾਪ ਤੇ ਅਧਰਮ ਵਧਦੇ ਹਨ ਤਾਂ ਪ੍ਰਮਾਤਮਾ ਨੂੰ ਖ਼ੁਦ ਧਰਤੀ ’ਤੇ ਅਵਤਾਰ ਧਾਰਨ ਕਰਨਾ ਪੈਂਦਾ ਹੈ- ਸੰਤ ਰਾਜਗਿਰੀ

ਤਪਾ ਮੰਡੀ, 5 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)- ਸੰਤ ਵੀਰਗਿਰ ਆਸ਼ਰਮ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਡੇਰਾ ਸੰਚਾਲਕ ਸੰਤ ਰਾਜਗਿਰੀ ਦੀ ਦੇਖ-ਰੇਖ ਹੇਠ ਧੂਮਧਾਮ ਨਾਲ ਮਨਾਇਆ। ਸੰਗਤ ਨੂੰ ਪ੍ਰਵਚਨ ਕਰਦਿਆਂ ਸੰਤ ਰਾਜਗਿਰ ਨੇ ਕਿਹਾ ਕਿ ਧਰਤੀ ’ਤੇ ਜਦੋਂ ਵੀ ਪਾਪ ਤੇ ਅਧਰਮ ਵਧਦੇ ਹਨ ਤਾਂ ਇਨ੍ਹਾਂ ਚੀਜ਼ਾਂ ਨੂੰ ਘਟਾਉਣ ਲਈ ਪ੍ਰਮਾਤਮਾ ਨੂੰ ਖ਼ੁਦ ਧਰਤੀ ’ਤੇ ਅਵਤਾਰ ਧਾਰਨ ਕਰਨਾ ਪੈਂਦਾ ਹੈ।

ਅਜੀਤ ਡੈਸਕ 06-09-2026
ਤਪਾ ਮੰਡੀ, 5 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)- ਸੰਤ ਵੀਰਗਿਰ ਆਸ਼ਰਮ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਡੇਰਾ ਸੰਚਾਲਕ ਸੰਤ ਰਾਜਗਿਰੀ ਦੀ ਦੇਖ-ਰੇਖ ਹੇਠ ਧੂਮਧਾਮ ਨਾਲ ਮਨਾਇਆ। ਸੰਗਤ ਨੂੰ ਪ੍ਰਵਚਨ ਕਰਦਿਆਂ ਸੰਤ ਰਾਜਗਿਰ ਨੇ ਕਿਹਾ ਕਿ ਧਰਤੀ ’ਤੇ ਜਦੋਂ ਵੀ ਪਾਪ ਤੇ ਅਧਰਮ ਵਧਦੇ ਹਨ ਤਾਂ ਇਨ੍ਹਾਂ ਚੀਜ਼ਾਂ ਨੂੰ ਘਟਾਉਣ ਲਈ ਪ੍ਰਮਾਤਮਾ ਨੂੰ ਖ਼ੁਦ ਧਰਤੀ ’ਤੇ ਅਵਤਾਰ ਧਾਰਨ ਕਰਨਾ ਪੈਂਦਾ ਹੈ। ਅੰਤ ’ਚ ਪ੍ਰਭੂ ਦੀ ਆਰਤੀ ਕਰਨ ਉਪਰੰਤ ਸਮੁੱਚੀ ਸੰਗਤ ’ਚ ਮੱਖਣ, ਮਿਸ਼ਰੀ, ਦੁੱਧ, ਦਹੀਂ ਆਦਿ ਦਾ ਭੋਗ ਵੰਡਿਆ ਗਿਆ। ਇਸ ਮੌਕੇ ਵਿਧਾਇਕ ਲਾਭ ਸਿੰਘ ਉੱਗੋਕੇ, ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ, ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਵਪਾਰ ਮੰਡਲ ਤਪਾ ਦੇ ਪ੍ਰਧਾਨ ਦੀਪਕ ਬਾਂਸਲ, ਨਗਰ ਕੌਂਸਲ ਪ੍ਰਧਾਨ ਬਲਜੀਤ ਬਾਸੀ, ਮੀਤ ਪ੍ਰਧਾਨ ਮਨੀਸ਼ ਗਰਗ, ਚੇਅਰਮੈਨ ਸੰਦੀਪ ਕੁਮਾਰ ਵਿੱਕੀ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਜਿੰਦੂ, ਸਰਪੰਚ ਗੁਰਜੰਟ ਸਿੰਘ ਦਰਾਜ਼, ਹਰਦੀਪ ਸਿੰਘ ਧਾਲੀਵਾਲ, ਮਹੰਤ ਬੁੱਕਣ ਦਾਸ, ਰਾਜ ਮਾਰਕੰਡਾ, ਰਾਕੇਸ਼ ਕੁਮਾਰ ਟੋਨਾ, ਰਵੀ ਮੌੜ, ਸਮਾਜ ਸੇਵੀ ਸਤਪਾਲ ਮੌੜ, ਸਮਾਜ ਸੇਵੀ ਰਘੁਬੀਰ ਚੰਦ ਅਗਰਵਾਲ, ਕੌਂਸਲਰ ਧਰਮਪਾਲ ਸ਼ਰਮਾ, ਪੰਡਿਤ ਸੋਮ ਨਾਥ ਸ਼ਰਮਾ, ਕ੍ਰਿਸ਼ਨ ਪੂਜਾ ਜਵੈਲਰਜ਼, ਹਰਦੀਪ ਸਿੰਘ ਪੋਪਲ, ਉਗਰ ਮੌੜ, ਲੱਕੀ ਭੱਟਾ, ਮਹੰਤ ਰਘੁਬੀਰ ਦਾਸ, ਮਹੰਤ ਸੋਮ ਦਾਸ, ਮਹੰਤ ਬੀਰਬਲ ਦਾਸ, ਜੱਗੀ ਸਿੰਘ, ਵਰਿੰਦਰ ਪੰਧੇਰ, ਸਰਬੀ ਪੰਧੇਰ, ਅਸ਼ਵਨੀ ਬਹਾਵਲਪੁਰੀਆ, ਬਿੱਟੂ ਬਰਾੜ, ਬੇਅੰਤ ਮਾਂਗਟ, ਕ੍ਰਿਸ਼ਨ ਘੁੰਨਸ, ਪ੍ਰਸ਼ੋਤਮ ਲਾਲ, ਜਗਦੀਸ਼ ਰਾਏ ਘੁੰਨਸ, ਵਿਨੋਦ ਬਾਂਸਲ, ਬੁੱਧ ਰਾਮ ਕਾਲਾ, ਟੀਟੂ ਦੀਕਸ਼ਤ, ਕ੍ਰਿਸ਼ਨ ਘੁੰਨਸ, ਡਾ: ਜਗਦੇਵ ਸਿੰਘ ਗੋਦੀ, ਡਾ: ਗੁਰਪ੍ਰੀਤ ਸਿੰਘ ਸਿੱਧੂ, ਨੰਬਰਦਾਰ ਜੁਗਰਾਜ ਸਿੰਘ, ਭਗਵੰਤ ਚੱਠਾ, ਵਿਨੋਦ ਬਦਰਾ, ਸੁਰਿੰਦਰ, ਗੁਲਾਬ ਕਾਲਾ, ਜੱਸੀ ਚੱਠਾ, ਗੁਰਦੀਪ ਚੱਠਾ, ਮਹਿਮਾ ਚੱਠਾ, ਬਲਦੇਵ ਸਿੰਗਲਾ, ਕਾਲਾ ਚੱਠਾ, ਗੁਰਬਿੰਦਰ ਬਾਸੀ, ਹਰਜਿੰਦਰ ਪਾਲੀ, ਗੁਰਮੇਲ ਸਿੰਘ ਆਦਿ ਹਾਜ਼ਰ ਸੀ।
ਪਿਛਲੀ ਖ਼ਬਰ ਬੇਸਹਾਰਾ ਪਸ਼ੂਆਂ ਦੀ ਨਿਰੰਤਰ ਦੇਖਭਾਲ ਕਰਨ ਕਰ ਕੇ ਗਊਸ਼ਾਲਾ ਪ੍ਰਬੰਧਕ ਵਧਾਈ ਦੇ ਪਾਤਰ-ਕਰੁਨੇਸ਼ ਗਰਗ ਅਗਲੀ ਖ਼ਬਰ ਰਾਜ ਅਧਿਆਪਕ ਪੁਰਸਕਾਰ ਲਈ ਜ਼ਿਲ੍ਹਾ ਬਰਨਾਲਾ ਦੇ ਤਿੰਨ ਅਧਿਆਪਕ ਚੁਣੇ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।