-ਦੋਰਾਹਾ ਵਿਖੇ 24ਵਾਂ ਛੱਠ ਪੂਜਾ ਸਮਾਰੋਹ ਕੱਲ੍ਹ ਨੂੰ ਮਨਾਇਆ ਜਾਵੇਗਾ- ਸਮਿਤੀ ਮੈਂਬਰ
ਦੋਰਾਹਾ, 14 ਨਵੰਬਰ (ਪੱਤਰ ਪ੍ਰੇਰਕ)-ਭਾਰਤੀ ਜਨਤਾ ਪਾਰਟੀ ਦੇ ਸਹਿਯੋਗ ਨਾਲ ਪੂਰਵਾਂਚਲ ਛੱਠ ਪੂਜਾ ਸਮਿਤੀ ਵਲੋਂ ਦੋਰਾਹਾ ਸ਼ਹਿਰ ਵਿਖੇ 24ਵਾਂ ਮਹਾਂ ਪਾਵਨ ਪਰਵ ਛੱਠ ਪੂਜਾ ਸਮਾਰੋਹ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਿਤੀ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਸਮਾਰੋਹ 1 5 ਨਵੰਬਰ ਦਿਨ ਐਤਵਾਰ, ਸ਼ਾਮ 4 ਵਜੇ ਰੇਲਵੇ ਫਾਟਕ, ਦੋਰਾਹਾ, ਜ਼ਿਲ੍ਹਾ ਲੁਧਿਆਣਾ ਵਿਖੇ ਆਰੰਭ ਹੋਵੇਗਾ।
ਦੋਰਾਹਾ, 14 ਨਵੰਬਰ (ਪੱਤਰ ਪ੍ਰੇਰਕ)-ਭਾਰਤੀ ਜਨਤਾ ਪਾਰਟੀ ਦੇ ਸਹਿਯੋਗ ਨਾਲ ਪੂਰਵਾਂਚਲ ਛੱਠ ਪੂਜਾ ਸਮਿਤੀ ਵਲੋਂ ਦੋਰਾਹਾ ਸ਼ਹਿਰ ਵਿਖੇ 24ਵਾਂ ਮਹਾਂ ਪਾਵਨ ਪਰਵ ਛੱਠ ਪੂਜਾ ਸਮਾਰੋਹ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਿਤੀ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਸਮਾਰੋਹ 1 5 ਨਵੰਬਰ ਦਿਨ ਐਤਵਾਰ, ਸ਼ਾਮ 4 ਵਜੇ ਰੇਲਵੇ ਫਾਟਕ, ਦੋਰਾਹਾ, ਜ਼ਿਲ੍ਹਾ ਲੁਧਿਆਣਾ ਵਿਖੇ ਆਰੰਭ ਹੋਵੇਗਾ। ਇਸ ਸਮਾਰੋਹ ਵਿੱਚ ਵਿਕਰਮਜੀਤ ਸਿੰਘ ਚੀਮਾ, ਭੁਪਿੰਦਰ ਸਿੰਘ ਚੀਮਾ, ਪ੍ਰਿੰਸੀਪਲ ਜਤਿੰਦਰ ਸ਼ਰਮਾ, ਨਰੇਸ਼ ਕੁਮਾਰ ਆਨੰਦ, ਪੰਕਜ ਕੁਮਾਰ ਲਾਲੀ, ਰਾਮ ਰੇਖਾ, ਸਾਗਰ ਠੇਕੇਦਾਰ, ਸੁਰਿੰਦਰ ਸਾਹਨੀ, ਰਾਹੁਲ ਸਿੰਘ, ਧਰਮਿੰਦਰ ਠੇਕੇਦਾਰ, ਬਬਲੂ ਸ਼ਰਮਾ, ਮਨੋਜ ਠੇਕੇਦਾਰ, ਛੋਟੂ ਠੇਕੇਦਾਰ, ਕਨ੍ਹਈਆ ਠੇਕੇਦਾਰ, ਹਰੀ ਸ਼ੰਕਰ, ਰਾਮ ਆਗਿਆ ਪ੍ਰਸਾਦ, ਅਸ਼ੋਕ ਸਾਹਨੀ, ਅਸ਼ੋਕ ਠੇਕੇਦਾਰ, ਵਿਜੇ ਪਾਂਡੇ ਆਦਿ ਵਿਸ਼ੇਸ਼ ਸਹਿਯੋਗੀਆਂ ਵਜੋਂ ਹਾਜ਼ਰ ਰਹਿਣਗੇ।