‘ ਮਰਦਮਸ਼ੁਮਾਰੀ 2027’ ਦੇ ਸਿਖਲਾਈ ਪ੍ਰੋਗਰਾਮ ਦਾ ਤੀਜਾ ਅਤੇ ਚੌਥਾ ਬੈਚ ਸਮਾਪਤ ਦੇਸ਼ ਦੇ ਸੁਨਹਿਰੀ ਭਵਿੱਖ ਲਈ ਮਰਦਮਸ਼ੁਮਾਰੀ ਜ਼ਰੂਰੀ- ਲੋਕ ਨਾਥ ਸ਼ਰਮਾ, ਉਮਾਦੱਤ
ਖੰਨਾ, 16 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸ੍ਰੀ ਸਰਸਵਤੀ ਸੰਸਕ੍ਰਿਤ ਕਾਲਜ ਖੰਨਾ ਵਿਖੇ ‘ਮਰਦਮਸ਼ੁਮਾਰੀ 2027’ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ’ ਦਾ ਤੀਜਾ ਤੇ ਚੌਥਾ ਮੈਚ ਸਫਲਤਾ ਪੂਰਵਕ ਸੰਪੰਨ ਹੋਇਆ। ਤਹਿਸੀਲ ਖੰਨਾ ਵੱਲੋਂ ਇਹ ਸਿਖਲਾਈ ਪ੍ਰੋਗਰਾਮ ਐਸ.
ਸੰਬੋਧਨ ਕਰਦੇ ਹੋਏ ਪ੍ਰਿੰਸੀ. ਉਮਾਦੱਤ, ਮੰਚ ’ਤੇ ਬੈਠੇ ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ ਡਾ. ਬਲਰਾਮ ਸ਼ਰਮਾ ਅਵਤਾਰ ਸਿੰਘ ਅਤੇ ਹੋਰ। ਤਸਵੀਰ : ਸੋਨੀ ਗਿੱਲ
17-10-2026