ਪਿੰਡ ਲਿਬੜਾ ਵਿਚ ਕਿਸੇ ਵੇਲੇ ਵੀ ਮਹਾਂਮਾਰੀ ਫ਼ੈਲਣ ਦਾ ਖਤਰਾ, ਗੰਦੇ ਪਾਣੀ ਦੇ ਲਗਾਤਾਰ ਖੜ੍ਹਨ ਨਾਲ ਮਕਾਨਾਂ ਦੀਆਂ ਨੀਂਹਾਂ ਧਸੀਆਂ
ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਨੇੜਲੇ ਪਿੰਡ ਲਿਬੜਾ ਵਿਚ ਕਿਸੇ ਵੇਲੇ ਵੀ ਮਹਾਂਮਾਰੀ ਫ਼ੈਲਣ ਦਾ ਖਤਰਾ ਹੈ। ਕਈ ਸਾਲਾਂ ਤੋਂ ਪਿੰਡ ਦੀਆਂ ਗਲੀਆਂ ਵਿੱਚ ਗੰਦਾ ਪਾਣੀ ਖੜ੍ਹਦਾ ਹੈ ਜਿਸ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ।
ਗੰਦੇ ਪਾਣੀ ਦੀ ਸਮੱਸਿਆ ਸਬੰਧੀ ਜਾਣਕਾਰੀ ਦੇਣ ਸਮੇਂ ਸਿਤਾਰ ਮੁਹੰਮਦ।
15-09-2026