ਦੂਨ ਸਕੂਲ ਕਲਿਆਣ ਵਿਖੇ ‘ਸੰਕਲਪ’ ਲੋਗੋ ਤਹਿਤ ਮਨਾਇਆ ਸਾਲਾਨਾ ਸਮਾਰੋਹ
ਨਥਾਣਾ , 2 ਨਵੰਬਰ ( ਗੁਰਦਰਸ਼ਨ ਲੁੱਧੜ ): ਦੂਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਸੁੱਖਾ ਵਿਖੇ ਚਾਲੂ ਵਰ੍ਹੇ ਦਾ ਸਾਲਾਨਾ ਸਮਾਰੋਹ ‘ ਸੰਕਲਪ ’ ਸ਼ਾਨੋ - ਸ਼ੌਕਤ ਨਾਲ ਮਨਾਇਆ ਗਿਆ । ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਡਾ : ਐਮ .
ਦੂਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਸੁੱਖਾ ਦੇ ਸਾਲਾਨਾ ਸਮਾਗਮ ਦੌਰਾਨ ਵਿਦਿਆਰਥੀਆਂ ਦੇ ਰੂ-ਬਰੂ ਰਹੇ ਮੁੱਖ ਮਹਿਮਾਨ। ਤਸਵੀਰ : ਗੁਰਦਰਸ਼ਨ ਲੁੱਧੜ
03-11-2026