ਹਲਕਾ ਵਿਧਾਇਕ ਵਲੋਂ ਦੋ ਨੈਸ਼ਨਲ ਰਿਕਾਰਡ ਤੋੜਨ ਵਾਲੇ ਖਿਡਾਰੀ ਮਨਜੋਤ ਸਿੰਘ ਸਨਮਾਨਿਤ
ਭਾਈਰੂਪਾ, 26 ਨਵੰਬਰ (ਵਰਿੰਦਰ ਲੱਕੀ)- ਲੰਘੇ ਦਿਨ੍ਹੀਂ ਸ਼ਿਵਪੁਰੀ ਮੱਧਪ੍ਰਦੇਸ਼ ਵਿਖੇ ਹੋਈਆਂ 70ਵੀਂਆਂ ਸਕੂਲ ਖੇਡਾਂ ਦੇ ਅੰਡਰ 17 ਮੁਕਾਬਲੇ ’ਚ ਨੈਸ਼ਨਲ ਰਿਕਾਰਡ ਤੋੜਨ ਵਾਲੇ ਹੋਣਹਾਰ ਖਿਡਾਰੀ ਮਨਜੋਤ ਸਿੰਘ ਪੁੱਤਰ ਏ. ਐਸ.
ਹੋਣਹਾਰ ਖਿਡਾਰੀ ਮਨਜੋਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ। ਤਸਵੀਰ: ਵਰਿੰਦਰ ਲੱਕੀ
27-11-2026