ਦੱਖਣੀ ਕੋਰੀਆ ਦੇ ਸਿਓਲ ਵਿਖੇ ਕਮਲ ਕੇ. ਗੋਇਲ ਨੂੰ ਮਿਲਿਆ ਸਟਾਰ ਹੈਲਥ ਦਾ ਵੱਕਾਰੀ ‘ਸੀ.ਈ.ਓ. ਡਾਇਮੰਡ ਕਲੱਬ ਅਚੀਵਰ ਐਵਾਰਡ’
ਰਾਮਾਂ ਮੰਡੀ, 23 ਨਵੰਬਰ (ਤਰਸੇਮ ਸਿੰਗਲਾ)- ਸਟਾਰ ਹੈਲਥ ਐਂਡ ਅਲਾਇਡ ਇੰਸ਼ੋਰੈਂਸ ਕੰਪਨੀ ਲਿਮਟਿਡ ਵਲੋਂ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਰਾਮਾਂ ਮੰਡੀ (ਬਠਿੰਡਾ) ਦੇ ਐਡਵੋਕੇਟ ਕਮਲ ਕੇ. ਗੋਇਲ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਬਿਹਤਰੀਨ ਪ੍ਰਾਪਤੀਆਂ ਲਈ ਵੱਕਾਰੀ ‘ਸੀ.
ਕਮਲ.ਕੇ.ਗੋਇਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਐਵਾਰਡ ਭੇਟ ਕਰਦੇ ਹੋਏ ਕੰਪਨੀ ਦੇ ਅਧਿਕਾਰੀ।
24-11-2026