20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

‘ਸ੍ਰੀ ਸ਼ਾਮ ਲਾਲ ਅਕਲ੍ਹੀਏ ਵਾਲੇ’ ਨਮਿਤ ਗਰੁੜ ਪੁਰਾਣ ਦੇ ਪਾਠ ਦਾ ਭੋਗ ਕੱਲ੍ਹ

ਜਲੰਧਰ, 20 ਨਵੰਬਰ (ਅ. ਬ.)

ਅਜੀਤ ਡੈਸਕ 21-11-2026
ਜਲੰਧਰ, 20 ਨਵੰਬਰ (ਅ.ਬ.) - ਬੀਤੇ ਦਿਨੀਂ ਸ੍ਰੀ ਸ਼ਾਮ ਲਾਲ ਅਕਲ੍ਹੀੇਏ ਵਾਲੇ, ਜੋ 13 ਨਵੰਬਰ 2026 ਦਿਨ ਸ਼ੁੱਕਰਵਾਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਰੁੜ ਪੁਰਾਣ ਦੇ ਪਾਠ ਦਾ ਭੋਗ 22 ਨਵੰਬਰ ਦਿਨ ਐਤਵਾਰ ਨੂੰ ਸ੍ਰੀ ਸਨਾਤਨ ਧਰਮਸ਼ਾਲਾ ਮੌੜ ਮੰਡੀ ਨੇੜੇ ਰੇਲਵੇ ਸਟੇਸ਼ਨ ਵਿਖੇ ਦੁਪਹਿਰ 12 ਵਜੇ ਪਵੇਗਾ।
ਪਿਛਲੀ ਖ਼ਬਰ ਸਰਬ ਸਾਂਝੀਵਾਲਤਾ ਦੇ ਰਹਿਬਰ ਪਹਿਲੇ ਪਾਤਿਸ਼ਾਹੀ ਦੇ 558ਵੇਂ ਪ੍ਰਕਾਸ਼ ਦਿਹਾੜੇ ਸੰਬੰਧੀ ਵਿਚ ਨਗਰ ਕੀਰਤਨ 23 ਨਵੰਬਰ ਨੂੰ ਸਜਾ... ਅਗਲੀ ਖ਼ਬਰ ਸਿਰਕੀ ਬਾਜ਼ਾਰ ’ਚ ਇਮਾਰਤ ਢਾਹੁਣ ਪਹੁੰਚੀ ਨਿਗਮ ਦੀ ਟੀਮ ਦਾ ਹੋਇਆ ਵਿਰੋਧ, ਜੇ.ਸੀ.ਬੀ. ਅੱਗੇ ਬੈਠੇ ਕਾਂਗਰਸੀ ਕੌਂਸਲਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।