ਬਠਿੰਡਾ ’ਚ ਇਤਿਹਾਸਕ ਮਦੀਨਾ ਮਸਜਿਦ ਦੇ ਨਿਰਮਾਣ ਦਾ ਰੱਖਿਆ ਨੀਂਹ ਪੱਥਰ
ਬਠਿੰਡਾ, 18 ਅਕਤੂਬਰ (ਵੀਰਪਾਲ ਸਿੰਘ)- ਅੱਜ ਬਠਿੰਡਾ ਵਿਚ ਮਿੰਨੀ ਸਕੱਤਰੇਤ ਰੋਡ ‘ਤੇ ਇਤਿਹਾਸਿਕ ਮਦੀਨਾ ਮਸਜਿਦ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਗਿਆ। ਨੀਂਹ ਪੱਥਰ ਰੱਖਣ ਦੀ ਰਸਮ ਹਜ਼ਰਤ ਮੌਲਾਨਾ ਮੁਹੰਮਦ ਉਸਮਾਨ ਸਾਹਿਬ ਲੁਧਿਆਣਵੀ (ਸ਼ਾਹੀ ਇਮਾਮ ਪੰਜਾਬ) ਨੇ ਅਦਾ ਕੀਤੀ।
ਬਠਿੰਡਾ ‘ਚ ਮਦੀਨਾ ਮਸਜਿਦ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਨਮਾਜ਼ ਅਦਾ ਕਰਦੇ ਹੋਏ ਮੁਹੰਮਦ ਉਸਮਾਨ ਸਾਹਿਬ ਲੁਧਿਆਣਵੀ ਅਤੇ ਮੁਸਲਿਮ ਭਾਈਚਾਰੇ ਦੇ ਲੋਕ। ਤਸਵੀਰ: ਲਵਲੀ
19-10-2026