ਕ੍ਰਿਸ਼ਨ ਸਿੰਘ ਭਾਗੀਵਾਂਦਰ ਵਲੋਂ ਪੱਤਰਕਾਰ ਤਰਸੇਮ ਸਿੰਗਲਾ ਨਾਲ ਦੁੱਖ ਪ੍ਰਗਟ
ਰਾਮਾ ਮੰਡੀ, 12 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)-ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ ਅੱਜ ਰਾਮਾਂ ਮੰਡੀ ਵਿਖੇ ਪੱਤਰਕਾਰ ਤਰਸੇਮ ਸਿੰਗਲਾ ਨਾਲ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਬੇਅੰਤ ਸਿੰਘ ਬੰਗੀ ਸਾਬਕਾ ਬਲਾਕ ਪ੍ਰਧਾਨ, ਦਿਲਪ੍ਰੀਤ ਸਿੰਘ ਜਗਾਰਾਮ ਤੀਰਥ, ਜਗਤਾਰ ਸਿੰਘ ਮੈਨੂੰਆਣਾ ਚੇਅਰਮੈਨ ਲੈਂਡ ਮਾਰਕ ਬੈਂਕ ਤਲਵੰਡੀ ਸਾਬੋ, ਰਾਜਾ ਸਿੰਘ ਕਮਾਲੂ, ਰਾਮ ਸਿੰਘ ਲੇਲੇ ਵਾਲਾ, ਰਣਵੀਰ ਸਿੰਘ ਸੇਖਪੁਰਾ, ਬਲਵਿੰਦਰ ਸਿੰਘ, ਮਾਸ਼ਾ ਸਿੰਘ ਸੀਂਗੋ, ਮੇਜਰ ਸਿੰਘ ਜਗਰਾਮ ਤੀਰਥ, ਗੁਰਪ੍ਰੀਤ ਲਹਿਰੀ ਆਦਿ ਮੌਜੂਦ ਸਨ।
ਅਜੀਤ ਡੈਸਕ
13-09-2026