ਬਠਿੰਡਾ ਵਿਖੇ ਚੱਕਾ ਜਾਮ ਸੰਬੰਧੀ ਐਲਾਨ ਕਰਨ ਸਮੇਂ ਪੀ.ਆਰ.ਟੀ.ਸੀ. ਕੱਚੇ ਕਾਮੇ। ਪੀ.ਆਰ.ਟੀ.ਸੀ. ਕੱਚੇ ਕਾਮਿਆਂ ਵਲੋ 22 ਸਤੰਬਰ ਨੂੰ ਮੁਕੰਮਲ ਚੱਕਾ ਜਾਮ ਦੀ ਚੇਤਾਵਨੀ
ਬਠਿੰਡਾ, 12 ਸਤੰਬਰ (ਪ. ਪ.)
ਪੰਜਾਬ ਸਰਕਾਰ ਨਾਲ ਕਰੀਬ 80 ਮੀਟਿੰਗਾਂ ਦੇ ਬਾਵਜੂਦ ਮੰਗਾਂ ਦਾ ਨਹੀਂ ਹੋਇਆ ਹੱਲ : ਭੁੱਲਰ
13-09-2026