04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸ਼ੋਭਾ ਯਾਤਰਾ ਦੌਰਾਨ ਲੁਟੇਰੇ ਔਰਤ ਦੀ ਕੰਨ ਦੀ ਵਾਲੀ ਲਾਹ ਕੇ ਫਰਾਰ

ਗੋਨਿਆਣਾ, 3 ਸਤੰਬਰ (ਲਛਮਣ ਦਾਸ ਗਰਗ)- ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ’ਚ ਕੱਢੀ ਜਾ ਰਹੀ ਸੋਭਾ ਯਾਤਰਾ ਦੌਰਾਨ ਜਦੋਂ ਸੋਭਾ ਯਾਤਰਾ ਗੋਨਿਆਣਾ ਮੰਡੀ ਦੇ ਮਹਾਰਾਜਾ ਅਗਰਸੈਨ ਚੌਂਕ ਵਿਖੇ ਪਹੁੰਚੀ ਤਾਂ ਇਸ ਮੌਕੇ ਲੁਟੇਰਿਆਂ ਨੇ ਇਕ ਔਰਤ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਇਕੱਠ ਦਾ ਫ਼ਾਇਦਾ ਲੈਂਦਿਆਂ ਰਾਜਿੰਦਰ ਕੌਰ ਪਤਨੀ ਰਣਜੀਤ ਸਿੰਘ ਦੇ ਸੱਜੇ ਕੰਨ ਦੀ ਵਾਲੀ ਲਾਹ ਕੇ ਫਰਾਰ ਹੋ ਗਏ, ਇਸ ਮੌਕੇ ਉਸ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੀ ਵਾਲੀ ਦਾ ਵਜ਼ਨ ਚਾਰ ਗ੍ਰਾਮ ਸੀ । ਇਸ ਸੰਬੰਧੀ ਜਦੋਂ ਥਾਣਾ ਮੁਖੀ ਅਮਰਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਅਜੇ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ, ਪ੍ਰੰਤੂ ਉਹ ਆਪਣੇ ਤੌਰ ’ਤੇ ਸੀ.

ਪੀੜਿਤ ਔਰਤ ਆਪਣੀ ਹੱਡ ਬੀਤੀ ਦੱਸਦੀ ਹੋਈ। 04-09-2026
ਗੋਨਿਆਣਾ, 3 ਸਤੰਬਰ (ਲਛਮਣ ਦਾਸ ਗਰਗ)- ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ’ਚ ਕੱਢੀ ਜਾ ਰਹੀ ਸੋਭਾ ਯਾਤਰਾ ਦੌਰਾਨ ਜਦੋਂ ਸੋਭਾ ਯਾਤਰਾ ਗੋਨਿਆਣਾ ਮੰਡੀ ਦੇ ਮਹਾਰਾਜਾ ਅਗਰਸੈਨ ਚੌਂਕ ਵਿਖੇ ਪਹੁੰਚੀ ਤਾਂ ਇਸ ਮੌਕੇ ਲੁਟੇਰਿਆਂ ਨੇ ਇਕ ਔਰਤ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਇਕੱਠ ਦਾ ਫ਼ਾਇਦਾ ਲੈਂਦਿਆਂ ਰਾਜਿੰਦਰ ਕੌਰ ਪਤਨੀ ਰਣਜੀਤ ਸਿੰਘ ਦੇ ਸੱਜੇ ਕੰਨ ਦੀ ਵਾਲੀ ਲਾਹ ਕੇ ਫਰਾਰ ਹੋ ਗਏ, ਇਸ ਮੌਕੇ ਉਸ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੀ ਵਾਲੀ ਦਾ ਵਜ਼ਨ ਚਾਰ ਗ੍ਰਾਮ ਸੀ । ਇਸ ਸੰਬੰਧੀ ਜਦੋਂ ਥਾਣਾ ਮੁਖੀ ਅਮਰਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਅਜੇ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ, ਪ੍ਰੰਤੂ ਉਹ ਆਪਣੇ ਤੌਰ ’ਤੇ ਸੀ.ਸੀ.ਟੀ.ਵੀ ਨੂੰ ਖੰਘਾਲ ਕੇ ਇਸ ਦੀ ਜਾਂਚ ਕਰ ਰਹੇ ਹਨ।
ਪਿਛਲੀ ਖ਼ਬਰ ਖੋਖਾ ਲਗਾ ਸਾਮਾਨ ਵੇਚਣ ਵਾਲੇ ਬਜ਼ੁਰਗ ਤੋਂ 10 ਹਜ਼ਾਰ ਰੁਪਏ ਲੁੱਟੇ ਅਗਲੀ ਖ਼ਬਰ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ’ਚ ਲੰਮੇ ਕੱਟਾਂ ਖ਼ਿਲਾਫ਼ ਕਿਸਾਨਾਂ ’ਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।