13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਬਾਰਾਬੰਕੀ ਰੇਲ ਹਾਦਸਾ: ਮਾਂ ਸਮੇਤ ਤਿੰਨ ਧੀਆਂ ਦੀ ਮੌਤ, CM ਯੋਗੀ ਨੇ ਲਿਆ ਨੋਟਿਸ

ਬਾਰਾਬੰਕੀ ਰੇਲ ਹਾਦਸਾ: ਮਾਂ ਸਮੇਤ ਤਿੰਨ ਧੀਆਂ ਦੀ ਮੌਤ, CM ਯੋਗੀ ਨੇ ਲਿਆ ਨੋਟਿਸ

ਅਜੀਤ ਡੈਸਕ 14-11-2026

ਬਾਰਾਬੰਕੀ,  , 14 ਨਵੰਬਰ - ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਰੇਲ ਹਾਦਸੇ ਦੌਰਾਨ ਇੱਕ ਮਹਿਲਾ ਅਤੇ ਉਸ ਦੀਆਂ ਤਿੰਨ ਧੀਆਂ ਦੀ ਜਾਨ ਚਲੀ ਗਈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ਦਾ ਨੋਟਿਸ ਲਿਆ ਹੈ।

 

 

ਅਗਲੀ ਖ਼ਬਰ ਅਡਾਨੀ ਗ੍ਰੀਨ ਐਨਰਜੀ ਨੇ ਤਾਰਾਲੀ ਪ੍ਰੋਜੈਕਟ 'ਤੇ ਲੱਗੇ ਦੋਸ਼ਾਂ ਨੂੰ ਦੱਸਿਆ ਗੁੰਮਰਾਹਕੁੰਨ