ਜ਼ੀਰਾ ਗੈਂਗਲੈਂਡ ਬਣਿਆ, ਪੁਲਿਸ ਬੇਵੱਸ, ਲੋਕਾਂ ’ਚ ਦਹਿਸ਼ਤ ਲਗਾਤਾਰ ਦੂਸਰੇ ਦਿਨ ਦੋ ਧਿਰਾਂ ਵਿਚਾਲੇ ਗੋਲੀਬਾਰੀ
ਜ਼ੀਰਾ, 14 ਅਕਤੂਬਰ (ਰਜਨੀਸ਼ ਕਥੂਰੀਆ)- ਗੋਲੀਬਾਰੀ ਦੇ ਮਾਮਲੇ ਵਿਚ ਜ਼ੀਰਾ ਸ਼ਹਿਰ ਗੈਂਗਲੈਂਡ ਬਣ ਚੁੱਕਾ ਹੈ। ਸ਼ਾਇਦ ਹੀ ਕੋਈ ਹਫਤਾ ਖਾਲੀ ਜਾਂਦਾ ਹੋਵੇ ਜਦੋਂ ਜ਼ੀਰਾ ਸ਼ਹਿਰ ਜਾਂ ਇਸ ਦੇ ਆਸ-ਪਾਸ ਕਿਸੇ ਪਿੰਡ ਵਿਚ ਗੋਲੀ ਨਾ ਚੱਲੀ ਹੋਵੇ।
ਅਜੀਤ ਡੈਸਕ
15-10-2026