ਦੁਸਹਿਰੇ ਦੀ ਜਗ੍ਹਾ ਬਦਲਣ ਲਈ ਪ੍ਰੈੱਸ ਕਲੱਬ ਨੇ ਐਸ.ਡੀ.ਐਮ. ਨੂੰ ਸੌਂਪਿਆ ਮੰਗ ਪੱਤਰ
ਗੁਰੂਹਰਸਹਾਏ, 13 ਅਕਤੂਬਰ (ਕਪਿਲ ਕੰਧਾਰੀ)-ਦੁਸਹਿਰਾ ਕਮੇਟੀ ਵਲੋਂ 20 ਅਕਤੂਬਰ ਨੂੰ ਫ਼ਰੀਦਕੋਟ ਰੋਡ ’ਤੇ ਖਾਲੀ ਪਈ ਜਗ੍ਹਾ ਵਿਚ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਥਾਨ ਦੇ ਨੇੜੇ ਪੈਟਰੋਲ ਪੰਪ ਹੋਣ ਅਤੇ ਆਵਾਜਾਈ ਦੇ ਮੱਦੇਨਜ਼ਰ ਸੁਰੱਖਿਆ ਸਬੰਧੀ ਸਵਾਲ ਉੱਠਣ ਲੱਗੇ ਹਨ।
ਅਜੀਤ ਡੈਸਕ
14-10-2026