10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ

ਜ਼ੀਰਾ,9 ਨਵੰਬਰ (ਪ੍ਰਤਾਪ ਸਿੰਘ ਹੀਰਾ)- ਜ਼ੀਰਾ ਦੀ ਰਾਮਗੜ੍ਹੀਆ ਬਿਰਾਦਰੀ ਵਲੋਂ ਕਿਰਤ ਦਾ ਦੇਵਤਾ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ ਵਿਸ਼ਵਕਰਮਾ ਭਵਨ ਮੌਜਦੀਨ ਰੋਡ ਜ਼ੀਰਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਕਵੀਸ਼ਰ ਇਕਬਾਲ ਸਿੰਘ, ਨਿਰਮਲ ਸਿੰਘ ਫੇਰੋਕੇ, ਸੁਖਪਾਲ ਸਿੰਘ, ਲਖਵਿੰਦਰ ਸਿੰਘ ਠੱਕਰਪੁਰਾ ਆਦਿ ਨੇ ਸੰਗਤਾਂ ਨੂੰ ਬਾਬਾ ਜੀ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਇਸ ਮੌਕੇ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਸੇਖੋਂ, ਸ਼ੰਕਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅਵਤਾਰ ਸਿੰਘ ਜ਼ੀਰਾ ਹਲਕਾ ਇੰਚਾਰਜ ਭਾਰਤੀ ਜਨਤਾ ਪਾਰਟੀ, ਹਰਜਿੰਦਰ ਸਿੰਘ ਹਸਮਤ ਵਾਲਾ ਹਲਕਾ ਇੰਚਾਰਜ ਵਾਰਿਸ ਪੰਜਾਬ ਜਥੇਬੰਦੀ, ਦਵਿੰਦਰ ਸਿੰਘ ਸੇਖੋਂ ਇੰਚਾਰਜ ਮਿਸਲ ਸਤਲੁਜ ਆਦਿ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਇਸ ਮੌਕੇ ਰਾਮਗੜ੍ਹੀਆ ਸੰਸਥਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਨਾ, ਸਰਪ੍ਰਸਤ ਅਨੋਖ ਸਿੰਘ, ਪ੍ਰਧਾਨ ਦਰਸ਼ਨ ਸਿੰਘ, ਜੁਗਰਾਜ ਸਿੰਘ ਰਟੌਲ ਬੇਟ, ਬਲਵਿੰਦਰ ਸਿੰਘ ਖੋਸਾ, ਮੰਗਲ ਸਿੰਘ, ਹੈੱਡ ਗ੍ਰੰਥੀ ਭਾਈ ਅਨੂਪ ਸਿੰਘ ਵਲੋਂ ਆਏ ਹੋਏ ਪਤਵੰਤਿਆਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਸਮਾਗਮ ਵਿਚ ਦਰਸ਼ਨ ਸਿੰਘ ਸੀਟ ਮੇਕਰ, ਲਖਵੀਰ ਸਿੰਘ ਯੋਧਪੁਰੀਆ, ਪਾਲਾ ਸਿੰਘ, ਵਿਜੇ ਸਿੰਘ, ਹਰਚੰਦ ਸਿੰਘ, ਲਖਵੀਰ ਸਿੰਘ ਖ਼ਰਾਦ ਵਾਲੇ ,ਦਰਸ਼ਨ ਸਿੰਘ ਠੇਕੇਦਾਰ, ਸਰਜੀਤ ਸਿੰਘ ਚੱਕੀ ਵਾਲੇ, ਸਾਹਿਬ ਸਿੰਘ ਮਨਸੂਰਦੇਵਾ, ਗੁਰਪ੍ਰੀਤ ਸਿੰਘ ਗੋਗੋਆਣੀ, ਨਛੱਤਰ ਸਿੰਘ ਲਾਡੀ ,ਰੱਬੀ ਸ਼ਾਇਰ ਮਨਸੂਰਦੇਵਾ, ਗੁਰਪ੍ਰੀਤ ਸਿੰਘ ਗੋਰਾ ਐਮ. ਸੀ, ਜਸਵੀਰ ਸਿੰਘ, ਮੰਗਲ ਸਿੰਘ ਆਰੇ ਵਾਲੇ , ਜਸਵੰਤ ਸਿੰਘ ਨਾਮਦੇਵ, ਕੁਲਦੀਪ ਸਿੰਘ ਮਾਣਕ, ਦਲਜੀਤ ਸਿੰਘ ਬੰਬੇ ਵਾਲੇ, ਨਿਰਮਲ ਸਿੰਘ, ਬਾਜ ਸਿੰਘ ਬੱਡਾ,ਆਦਿ ਸੰਗਤਾਂ ਵਿਚ ਹਾਜ਼ਰ ਸਨ ।

ਗੁਰਦੁਆਰਾ ਵਿਸ਼ਵਕਰਮਾ ਭਵਨ ਜ਼ੀਰਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਗੁਰਪ੍ਰੀਤ ਸਿੰਘ ਸੇਖੋਂ ਨੂੰ ਸਨਮਾਨਿਤ ਕਰਦੇ ਹੋਏ ਕਮੇਟੀ ਮੈਂਬਰ ਅਤੇ ਸੰਗਤਾਂ। ਤਸਵੀਰ-ਪ੍ਰਤਾਪ ਸਿੰਘ ਹੀਰਾ 10-11-2026
ਜ਼ੀਰਾ,9 ਨਵੰਬਰ (ਪ੍ਰਤਾਪ ਸਿੰਘ ਹੀਰਾ)- ਜ਼ੀਰਾ ਦੀ ਰਾਮਗੜ੍ਹੀਆ ਬਿਰਾਦਰੀ ਵਲੋਂ ਕਿਰਤ ਦਾ ਦੇਵਤਾ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ ਵਿਸ਼ਵਕਰਮਾ ਭਵਨ ਮੌਜਦੀਨ ਰੋਡ ਜ਼ੀਰਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਕਵੀਸ਼ਰ ਇਕਬਾਲ ਸਿੰਘ, ਨਿਰਮਲ ਸਿੰਘ ਫੇਰੋਕੇ, ਸੁਖਪਾਲ ਸਿੰਘ, ਲਖਵਿੰਦਰ ਸਿੰਘ ਠੱਕਰਪੁਰਾ ਆਦਿ ਨੇ ਸੰਗਤਾਂ ਨੂੰ ਬਾਬਾ ਜੀ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਇਸ ਮੌਕੇ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਸੇਖੋਂ, ਸ਼ੰਕਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅਵਤਾਰ ਸਿੰਘ ਜ਼ੀਰਾ ਹਲਕਾ ਇੰਚਾਰਜ ਭਾਰਤੀ ਜਨਤਾ ਪਾਰਟੀ, ਹਰਜਿੰਦਰ ਸਿੰਘ ਹਸਮਤ ਵਾਲਾ ਹਲਕਾ ਇੰਚਾਰਜ ਵਾਰਿਸ ਪੰਜਾਬ ਜਥੇਬੰਦੀ, ਦਵਿੰਦਰ ਸਿੰਘ ਸੇਖੋਂ ਇੰਚਾਰਜ ਮਿਸਲ ਸਤਲੁਜ ਆਦਿ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਇਸ ਮੌਕੇ ਰਾਮਗੜ੍ਹੀਆ ਸੰਸਥਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਨਾ, ਸਰਪ੍ਰਸਤ ਅਨੋਖ ਸਿੰਘ, ਪ੍ਰਧਾਨ ਦਰਸ਼ਨ ਸਿੰਘ, ਜੁਗਰਾਜ ਸਿੰਘ ਰਟੌਲ ਬੇਟ, ਬਲਵਿੰਦਰ ਸਿੰਘ ਖੋਸਾ, ਮੰਗਲ ਸਿੰਘ, ਹੈੱਡ ਗ੍ਰੰਥੀ ਭਾਈ ਅਨੂਪ ਸਿੰਘ ਵਲੋਂ ਆਏ ਹੋਏ ਪਤਵੰਤਿਆਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਸਮਾਗਮ ਵਿਚ ਦਰਸ਼ਨ ਸਿੰਘ ਸੀਟ ਮੇਕਰ, ਲਖਵੀਰ ਸਿੰਘ ਯੋਧਪੁਰੀਆ, ਪਾਲਾ ਸਿੰਘ, ਵਿਜੇ ਸਿੰਘ, ਹਰਚੰਦ ਸਿੰਘ, ਲਖਵੀਰ ਸਿੰਘ ਖ਼ਰਾਦ ਵਾਲੇ ,ਦਰਸ਼ਨ ਸਿੰਘ ਠੇਕੇਦਾਰ, ਸਰਜੀਤ ਸਿੰਘ ਚੱਕੀ ਵਾਲੇ, ਸਾਹਿਬ ਸਿੰਘ ਮਨਸੂਰਦੇਵਾ, ਗੁਰਪ੍ਰੀਤ ਸਿੰਘ ਗੋਗੋਆਣੀ, ਨਛੱਤਰ ਸਿੰਘ ਲਾਡੀ ,ਰੱਬੀ ਸ਼ਾਇਰ ਮਨਸੂਰਦੇਵਾ, ਗੁਰਪ੍ਰੀਤ ਸਿੰਘ ਗੋਰਾ ਐਮ.ਸੀ, ਜਸਵੀਰ ਸਿੰਘ, ਮੰਗਲ ਸਿੰਘ ਆਰੇ ਵਾਲੇ , ਜਸਵੰਤ ਸਿੰਘ ਨਾਮਦੇਵ, ਕੁਲਦੀਪ ਸਿੰਘ ਮਾਣਕ, ਦਲਜੀਤ ਸਿੰਘ ਬੰਬੇ ਵਾਲੇ, ਨਿਰਮਲ ਸਿੰਘ, ਬਾਜ ਸਿੰਘ ਬੱਡਾ,ਆਦਿ ਸੰਗਤਾਂ ਵਿਚ ਹਾਜ਼ਰ ਸਨ ।
ਪਿਛਲੀ ਖ਼ਬਰ ਕਿਰਤ, ਹੁਨਰ ਅਤੇ ਸਿਰਜਣਾ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜ਼ਿਲ੍ਹਾ ਫ਼ਿਰੋਜ਼ਪੁਰ ਅਗਲੀ ਖ਼ਬਰ ਕਲਾਸਾਂ ਦੀ ਸ਼ਾਨਦਾਰ ਸਜਾਵਟ ਕਰ ਕੇ ਵਿਦਿਆਰਥੀਆਂ ਨੇ ਦਿਖਾਈ ਆਪਣੀ ਰਚਨਾਤਮਿਕ ਪ੍ਰਤਿਭਾ, ਕਾਲਜ ਮੈਨੇਜਮੈਂਟ ਵਲੋਂ ਉਪਰਾਲੇ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।