25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸਰਵਤੀਰਥਮਈ ਗਊ ਸੇਵਾ ਪਰਿਵਾਰ ਵੱਲੋਂ ਵਿਸ਼ਾਲ ਖੂਨਦਾਨ ਕੈਂਪ

ਮਾਲੇਰਕੋਟਲਾ, 25 ਨਵੰਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ)- ਸਰਵਤੀਰਥਮਈ ਗਊ ਸੇਵਾ ਪਰਿਵਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੌਥਾ ਸਾਲਾਨਾ ਵਿਸ਼ਾਲ ਖੂਨਦਾਨ ਕੈਂਪ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਲਾਇਆ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਭਾਰਤ ਭੂਸ਼ਣ, ਚੇਅਰਮੈਨ ਰੋਹਿਤ ਗੋਇਲ, ਮੁੱਖ ਸਲਾਹਕਾਰ ਯਸ਼ੁ ਅਗਰਵਾਲ, ਮਾਗਰਦਰਸ਼ਕ ਅਮਨ ਗੋਇਲ, ਜਨਰਲ ਸਕੱਤਰ ਵਿਕਾਸ ਸਿੰਗਲਾ, ਖਜ਼ਾਨਚੀ ਅਭਿਸ਼ੇਕ ਗੁਪਤਾ, ਉਪ-ਪ੍ਰਧਾਨ ਅਮਿਤ ਸਿੰਗਲਾ ਤੇ ਸੁਨੀਲ ਸ਼ਰਮਾ, ਸਕੱਤਰ ਰਿਸ਼ਭ ਗਰਗ, ਕਸ਼ਿਸ਼ ਗੋਇਲ, ਦੁਸ਼ਯੰਤ ਜੈਨ, ਰਾਹੁਲ ਜਿੰਦਲ, ਨਿਤਿਨ ਸਿੰਗਲਾ, ਅਕਸ਼ੈ ਜਿੰਦਲ, ਅਭਿਸ਼ੇਕ ਕਪੂਰ, ਦਿਨੇਸ਼ ਜੈਨ, ਸਚਿਨ ਗੁਪਤਾ, ਨਿਤਿਨ ਜੈਨ, ਰਮਨ ਕੁਮਾਰ, ਸਚਿਨ ਬਾਂਸਲ, ਇਸ਼ਿਤਵ ਜੈਨ, ਪ੍ਰਤੀਕ ਜੈਨ, ਵੰਸ਼ਿਕ ਜੈਨ, ਸੁਮਿਤ ਗਾਬਾ, ਮੋਹਿਤ ਜੈਨ, ਅਭਿਨਵ ਜਿੰਦਲ ਆਦਿ ਨੇ ਸੇਵਾਵਾਂ ਦਿੱਤੀਆਂ।

ਅਜੀਤ ਡੈਸਕ 26-11-2026
ਮਾਲੇਰਕੋਟਲਾ, 25 ਨਵੰਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ)- ਸਰਵਤੀਰਥਮਈ ਗਊ ਸੇਵਾ ਪਰਿਵਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੌਥਾ ਸਾਲਾਨਾ ਵਿਸ਼ਾਲ ਖੂਨਦਾਨ ਕੈਂਪ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਲਾਇਆ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਭਾਰਤ ਭੂਸ਼ਣ, ਚੇਅਰਮੈਨ ਰੋਹਿਤ ਗੋਇਲ, ਮੁੱਖ ਸਲਾਹਕਾਰ ਯਸ਼ੁ ਅਗਰਵਾਲ, ਮਾਗਰਦਰਸ਼ਕ ਅਮਨ ਗੋਇਲ, ਜਨਰਲ ਸਕੱਤਰ ਵਿਕਾਸ ਸਿੰਗਲਾ, ਖਜ਼ਾਨਚੀ ਅਭਿਸ਼ੇਕ ਗੁਪਤਾ, ਉਪ-ਪ੍ਰਧਾਨ ਅਮਿਤ ਸਿੰਗਲਾ ਤੇ ਸੁਨੀਲ ਸ਼ਰਮਾ, ਸਕੱਤਰ ਰਿਸ਼ਭ ਗਰਗ, ਕਸ਼ਿਸ਼ ਗੋਇਲ, ਦੁਸ਼ਯੰਤ ਜੈਨ, ਰਾਹੁਲ ਜਿੰਦਲ, ਨਿਤਿਨ ਸਿੰਗਲਾ, ਅਕਸ਼ੈ ਜਿੰਦਲ, ਅਭਿਸ਼ੇਕ ਕਪੂਰ, ਦਿਨੇਸ਼ ਜੈਨ, ਸਚਿਨ ਗੁਪਤਾ, ਨਿਤਿਨ ਜੈਨ, ਰਮਨ ਕੁਮਾਰ, ਸਚਿਨ ਬਾਂਸਲ, ਇਸ਼ਿਤਵ ਜੈਨ, ਪ੍ਰਤੀਕ ਜੈਨ, ਵੰਸ਼ਿਕ ਜੈਨ, ਸੁਮਿਤ ਗਾਬਾ, ਮੋਹਿਤ ਜੈਨ, ਅਭਿਨਵ ਜਿੰਦਲ ਆਦਿ ਨੇ ਸੇਵਾਵਾਂ ਦਿੱਤੀਆਂ। ਕੈਂਪ ਦਾ ਉਦਘਾਟਨ ਵਰੁਣ ਸੂਦ ਪੁੱਤਰ ਸਜੀਵ ਸੂਦ ਦੁਆਰਾ ਕੀਤਾ ਗਿਆ, ਜਦਕਿ ਝੰਡਾ ਲਹਿਰਾਉਣ ਦੀ ਰਸਮ ਇੰਦਰਜੀਤ ਸਿੰਘ ਮੁੰਡੇ (ਐੱਮ.ਡੀ., ਕੇ.ਐੱਮ. ਗਰੁੱਪ) ਨੇ ਨਿਭਾਈ। ਮੁਕੇਸ਼ ਦੁਆ (ਜਨਰਲ ਸਕੱਤਰ, ਚਾਈਲਡ ਰੋਲਸ ਮੈਨੂਫੈਕਚਰਿੰਗ ਐਸੋਸੀਏਸ਼ਨ) ਅਤੇ ਸੁਰੇਸ਼ ਜੈਨ (ਗਿਰਨਾਰ ਮੈਟਰੈਸਿਜ਼) ਨੇ ਰਸਮੀ ਤੌਰ ‘’ਤੇ ਜੋਤ ਜਗਾ ਕੇ ਸ਼ੁਰੂਆਤ ਕੀਤੀ। ਡਾ. ਬਲਵਿੰਦਰ ਸਿੰਘ ਵਿਰਦੀ (ਵਿਰਦੀ ਹਸਪਤਾਲ) ਅਤੇ ਗੁਰਲਵਲੀਨ ਸਿੰਘ ਸਿੱਧੂ (ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ), ਅਨਿਲ ਜੈਨ (ਐਮ.ਡੀ., ਚੰਦਨ ਕਲਰਜ਼ ਪ੍ਰਾਈਵੇਟ ਲਿਮਟਿਡ) ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ । ਕੈਂਪ ਵਿੱਚ ਵਿਸ਼ੇਸ਼ ਸੇਵਾਵਾਂ ਦੇਣ ਵਾਲਿਆਂ ਵਿੱਚ ਨਰਿੰਦਰਪਾਲ ਸਿੰਘ, ਸੰਜੀਵ ਸਿੰਗਲਾ, ਲੈਕਚਰਾਰ ਨਿਖਿਲੇਸ਼ ਜੈਨ,ਅਭੈ ਗੁਪਤਾ ਆਦਿ ਸ਼ਾਮਲ ਸਨ। ਕੈਂਪ ਨੂੰ ਸਫਲ ਬਣਾਉਣ ਵਿੱਚ ਪਾਰਸ ਜੈਨ, ਸੁਰੇਸ਼ ਜੈਨ, ਅਰਪਿਤ ਸਿੰਗਲਾ, ਮੋਹਿਤ ਗੁਪਤਾ, ਅਮਿਤ ਸਿੰਗਲਾ, ਡਾ: ਸੌਰਭ ਕਪੂਰ, ਅਨਿਲ ਮੋਦੀ, ਸੰਦੀਪ ਸਿੰਗਲਾ, ਸੀ.ਏ ਰਾਜ ਕੁਮਾਰ ਜਿੰਦਲ, ਮੱਖਣ ਸਿੱਧੂ, ਸੁਸ਼ੀਲ ਜੈਨ, ਵਰੁਣ ਜਿੰਦਲ, ਰਿਸ਼ਭ ਰਾਏ ਜੈਨ, ਪਿਯੂਸ਼ ਚੰਦਵਾਨੀ, ਅੰਮ੍ਰਿਤ ਲਾਲ ਗਰਗ, ਹਰਵਿੰਦਰ ਸਿੰਘ ਗਰਗ, ਹਰਵਿੰਦਰ ਸਿੰਘ, ਹਰਵਿੰਦਰ ਸਿੰਘ, ਡਾ. ਪਰੂਥੀ, ਮੁਹੰਮਦ. ਲਤੀਫ, ਅਮਨ ਥਾਪਰ, ਕਪਿਲ ਟਾਂਕ, ਰਿਸ਼ਭ ਗਰਗ, ਰਾਕੇਸ਼ ਸਿੰਗਲਾ (ਬੀ.ਕੇ.ਓ.), ਸ਼੍ਰੀਰਾਮ ਸੇਵਾ ਸੰਗਠਨ ਆਦਿ ਨੇ ਭਰਪੂਰ ਸਹਿਯੋਗ ਦਿੱਤਾ।
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਦਰਸ਼ਪ੍ਰੀਤ ਸਿੰਘ ਯੂਥ ਵਿੰਗ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਅਕਾਲ ਸੀਡ ਫਾਰਮ ਮਸਤੂਆਣਾ ਸਾਹਿਬ ਵਿਖੇ ਸ਼ੁੱਧ ਔਰਗੈਨਿਕ ਗੁੜ ਤੇ ਸ਼ੱਕਰ ਤਿਆਰ ਕਰਨ ਲਈ ਘੁਲਾੜ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।