23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਕੋਆਪ੍ਰੇਟਿਵ ਸੁਸਾਇਟੀ ਮੀਮਸਾ ਦੀ ਚੋਣ ਵਿੱਚ ਕੇਸਰ ਸਿੰਘ ਪ੍ਰਧਾਨ ਬਣੇ

ਧੂਰੀ, 22 ਨਵੰਬਰ (ਲਖਵੀਰ ਸਿੰਘ ਧਾਂਦਰਾ)-ਦੀ ਕੋਪਰਾਇਟ ਸੁਸਾਇਟੀ ਮੀਮਸਾ ਦੀ ਹੋਈ ਚੋਣ ਵਿੱਚ ਕੇਸਰ ਸਿੰਘ ਪ੍ਰਧਾਨ ਬਣੇ ਅਤੇ ਮੀਤ ਪ੍ਰਧਾਨ ਹਰਦੀਪ ਸਿੰਘ, ਦੀਪਾ ਮੈਂਬਰ, ਬਲਜਿੰਦਰ ਸਿੰਘ, ਲਾਡਵਿੰਦਰ ਸਿੰਘ, ਮਾਤਾ ਕੁਸ਼ੱਲਿਆ ਕੋਰ, ਰਾਜਵਿੰਦਰ ਸਿੰਘ ਅਦਿ ਸੁਸਾਇਟੀ ਮੈਂਬਰ ਚੁਣੇ ਗਏ। ਇਸ ਮੋਕੇ ਕੋਪਰਾਇਟ ਸੁਸਾਇਟੀ ਮੀਮਸਾ ਦੇ ਪ੍ਰਧਾਨ ਕੇਸਰ ਸਿੰਘ ਨੇ ਪ੍ਰਧਾਨ ਚੁਣੇ ਜਾਣ ਤੇ ਸੁਸਾਇਟੀ ਮੈਂਬਰਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਪੁਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।

ਅਜੀਤ ਡੈਸਕ 23-11-2026
ਧੂਰੀ, 22 ਨਵੰਬਰ (ਲਖਵੀਰ ਸਿੰਘ ਧਾਂਦਰਾ)-ਦੀ ਕੋਪਰਾਇਟ ਸੁਸਾਇਟੀ ਮੀਮਸਾ ਦੀ ਹੋਈ ਚੋਣ ਵਿੱਚ ਕੇਸਰ ਸਿੰਘ ਪ੍ਰਧਾਨ ਬਣੇ ਅਤੇ ਮੀਤ ਪ੍ਰਧਾਨ ਹਰਦੀਪ ਸਿੰਘ, ਦੀਪਾ ਮੈਂਬਰ, ਬਲਜਿੰਦਰ ਸਿੰਘ, ਲਾਡਵਿੰਦਰ ਸਿੰਘ, ਮਾਤਾ ਕੁਸ਼ੱਲਿਆ ਕੋਰ, ਰਾਜਵਿੰਦਰ ਸਿੰਘ ਅਦਿ ਸੁਸਾਇਟੀ ਮੈਂਬਰ ਚੁਣੇ ਗਏ। ਇਸ ਮੋਕੇ ਕੋਪਰਾਇਟ ਸੁਸਾਇਟੀ ਮੀਮਸਾ ਦੇ ਪ੍ਰਧਾਨ ਕੇਸਰ ਸਿੰਘ ਨੇ ਪ੍ਰਧਾਨ ਚੁਣੇ ਜਾਣ ਤੇ ਸੁਸਾਇਟੀ ਮੈਂਬਰਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਪੁਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੋਕੇ ਗੁਰਪ੍ਰੀਤ ਸਿੰਘ ਗੋਪੀ ਸਰਪੰਚ ਮੀਮਸਾ, ਰਵਿੰਦਰ ਸਿੰਘ ਰਵੀ ਸਰਪੰਚ ਲੁਹਾਰਮਾਜਰਾ, ਸਿਮਰਾ ਪ੍ਰਧਾਨ, ਵਿਸਕੀ ਮੈਂਬਰ, ਇੰਦਰਜੀਤ ਸਿੰਘ ਕਾਕੂ ਸਾਬਕਾ ਸਰਪੰਚ ਅਤੇ ਗੱਗੀ ਸਮੇਤ ਹੋਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਲਾਈਟ ਵਿਖੇ ਮੈਟਲੈਬ ਤਕਨੀਕਾਂ ਬਾਰੇ ਵਰਕਸ਼ਾਪ ਕਰਵਾਈ ਗੁਰਮਤਿ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸੰਤ ਅਤਰ ਸਿੰਘ ਅਕਾਲ ਅਕੈਡਮੀ ਵਲੋਂ ਦੋ ਰੋਜ਼ਾ ਧਾਰਮਿਕ ਤੇ ਵਿੱਦਿਅਕ ਟੂਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।