ਪਿੰਡ ਕੰਗਣਵਾਲ ’ਚ ਨਸ਼ਾ ਪ੍ਰਭਾਵਿਤ ਥਾਂ ਦੀ ਸਫ਼ਾਈ, ਮੁੜ ਨਸ਼ਾ ਸੇਵਨ ਰੋਕਣ ਲਈ ਪੁਲਿਸ ਨੇ ਵਧਾਈ ਨਿਗਰਾਨੀ
ਅਹਿਮਦਗੜ੍ਹ, 24 ਅਕਤੂਬਰ (ਰਣਧੀਰ ਸਿੰਘ ਮਹੋਲੀ)-ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜ਼ਿਲ੍ਹਾ ਮਾਲੇਰਕੋਟਲਾ ਪੁਲਿਸ ਵਲੋਂ ਨਸ਼ਾ ਪ੍ਰਭਾਵਿਤ ਥਾਵਾਂ ਦੀ ਸਫ਼ਾਈ ਅਤੇ ਉੱਥੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਐੱਸ.
ਅਜੀਤ ਡੈਸਕ
25-10-2026