ਰਾਮਲੀਲ੍ਹਾ ਦੇ ਮੰਚ ’ਤੇ ਸੀਤਾ ਸਵੰਬਰ ਅਤੇ ਪਰਸ਼ੂਰਾਮ ਸੰਵਾਦ ਨੇ ਦਰਸ਼ਕਾਂ ਦਾ ਮਨ ਮੋਹਿਆ ਸ਼ਿਵ ਸ਼ਕਤੀ ਕਾਲਜ ਵਿਖੇ ਚਾਰ ਰੋਜ਼ਾ ਖੇਤਰੀ ਯੁਵਕ ਮੇਲਾ ਸਫਲਤਾ ਪੂਰਵਕ ਸਮਾਪਤ
ਸੰਗਰੂਰ, 13 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਸ਼੍ਰੀ ਰਾਮਲੀਲ੍ਹਾ ਵੈਲਫੇਅਰ ਕਮੇਟੀ ਸ਼ੇਖਪੁਰਾ ਵਲੋਂ ਆਯੋਜਿਤ ਰਾਮਲੀਲ੍ਹਾ ਦੇ ਮੰਚ ’ਤੇ ਬੀਤੀ ਰਾਤ ਸੀਤਾ ਸਵੰਬਰ ਅਤੇ ਲਕਸ਼ਮਣ-ਪਰਸ਼ੁਰਾਮ ਸੰਵਾਦ ਦੇ ਦ੍ਰਿਸ਼ ਸ਼ਾਨਦਾਰ ਢੰਗ ਨਾਲ ਪੇਸ਼ ਕੀਤੇ ਗਏ। ਸੀਤਾ ਸਵੰਬਰ ਦੇ ਸੁੰਦਰ ਦ੍ਰਿਸ਼ ਦੌਰਾਨ ਜਦੋਂ ਪ੍ਰਭੂ ਸ਼੍ਰੀ ਰਾਮ ਨੇ ਭਗਵਾਨ ਸ਼ਿਵ ਜੀ ਦਾ ਧਨੁਸ਼ ਤੋੜਿਆ ਤਾਂ ਸਾਰਾ ਰਾਮਲੀਲ੍ਹਾ ਮੈਦਾਨ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।
ਰਾਮਲੀਲਾ ਮੰਚ ਉੱਤੇ ਆਈਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਰਾਜ ਕੁਮਾਰ ਅਰੋੜਾ ਅਤੇ ਨਰੇਸ਼ ਗਾਬਾ ਸਮੇਤ ਹੋਰ । ਤਸਵੀਰ- ਮੁਕੇਸ਼ ਕੁਮਾਰ
14-10-2026