ਸ੍ਰੀਮਦ ਭਾਗਵਤ ਗਿਆਨ ਯੱਗ ਕਰਵਾਇਆ
ਲੌਂਗੋਵਾਲ, 10 ਅਕਤੂਬਰ (ਵਿਨੋਦ, ਖੰਨਾ)-ਸਰਬੱਤ ਦੇ ਭਲੇ ਲਈ ਸ੍ਰੀ ਮਤੀ ਸਲੋਚਨਾ ਦੇਵੀ ਪਤਨੀ ਸਵ. ਜੀਵਨ ਕੁਮਾਰ ਮਾਮਾ ਵਲੋਂ ਜੈਦ ਪੱਤੀ ਲੌਂਗੋਵਾਲ ਵਿਖੇ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਕਰਵਾਇਆ।
ਲੌਂਗੋਵਾਲ ਵਿਖੇ ਭਾਗਵਤ ਕਥਾ ਦੀ ਸਮਾਪਤੀ ਮੌਕੇ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ। ਤਸਵੀਰ - ਵਿਨੋਦ
11-10-2026