ਵੱਡੀ ਗਿਣਤੀ ’ਚ ਨੌਜਵਾਨ ਅਕਾਲੀ ਦਲ (ਅ) ’ਚ ਸ਼ਾਮਿਲ
ਸੁਨਾਮ ਊਧਮ ਸਿੰਘ ਵਾਲਾ, 1 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ (ਅ) ਸੰਗਰੂਰ ਦੇ ਜ਼ਿਲ੍ਹਾ ਯੂਥ ਪ੍ਰਧਾਨ ਅਤੇ ਹਲਕਾ ਇੰਚਾਰਜ ਸੁਨਾਮ ਸਤਿਨਾਮ ਸਿੰਘ ਰੱਤੋਕੇ ਦੀ ਅਗਵਾਈ ’ਚ ਵੱਖ-ਵੱਖ ਪਿੰਡਾਂ ਦੇ ਨੌਜਵਾਨ ਜਸ਼ਨਪ੍ਰੀਤ ਸਿੰਘ ਪਿੰਡ ਹੀਰੋਂ ਕਲਾਂ, ਗੁਰਪ੍ਰੀਤ ਸਿੰਘ ਹੀਰੋਂ ਕਲਾਂ, ਹਰਵਿੰਦਰ ਸਿੰਘ ਭਗਵਾਨਪੁਰਾ ਸ਼ੇਰੋਂ, ਜਸ਼ਨਦੀਪ ਸਿੰਘ ਧੰਦੀਵਾਲ, ਮਨਪ੍ਰੀਤ ਸਿੰਘ ਸੁਨਾਮ, ਦਵਿੰਦਰ ਸਿੰਘ ਸੁਨਾਮ, ਅਰਸ਼ਦੀਪ ਸਿੰਘ ਸੁਨਾਮ, ਤਨਜੋਤ ਸਿੰਘ ਚੀਮਾ, ਜਸਪ੍ਰੀਤ ਸਿੰਘ ਸੁਨਾਮ, ਬੇਅੰਤ ਸਿੰਘ ਖਡਿਆਲ, ਇੰਦਰਜੀਤ ਸਿੰਘ ਰਾਮਗੜ੍ਹ ਜਵੰਧਾ ਅਤੇ ਕੁਲਜੀਤ ਸਿੰਘ ਸੁਨਾਮ ,ਗੁਰਮੇਲ ਸਿੰਘ ਸੁਨਾਮ ਆਦਿ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਮੌਜੂਦਗੀ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ’ਚ ਸ਼ਾਮਿਲ ਹੋਏ। ਇਸ ਸਮੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਨਾਲ ਜੁੜੇ ਨੌਜਵਾਨਾਂ ਦਾ ਸਵਾਗਤ ਕੀਤਾ।
ਸੁਨਾਮ ਊਧਮ ਸਿੰਘ ਵਾਲਾ, 1 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ (ਅ) ਸੰਗਰੂਰ ਦੇ ਜ਼ਿਲ੍ਹਾ ਯੂਥ ਪ੍ਰਧਾਨ ਅਤੇ ਹਲਕਾ ਇੰਚਾਰਜ ਸੁਨਾਮ ਸਤਿਨਾਮ ਸਿੰਘ ਰੱਤੋਕੇ ਦੀ ਅਗਵਾਈ ’ਚ ਵੱਖ-ਵੱਖ ਪਿੰਡਾਂ ਦੇ ਨੌਜਵਾਨ ਜਸ਼ਨਪ੍ਰੀਤ ਸਿੰਘ ਪਿੰਡ ਹੀਰੋਂ ਕਲਾਂ, ਗੁਰਪ੍ਰੀਤ ਸਿੰਘ ਹੀਰੋਂ ਕਲਾਂ, ਹਰਵਿੰਦਰ ਸਿੰਘ ਭਗਵਾਨਪੁਰਾ ਸ਼ੇਰੋਂ, ਜਸ਼ਨਦੀਪ ਸਿੰਘ ਧੰਦੀਵਾਲ, ਮਨਪ੍ਰੀਤ ਸਿੰਘ ਸੁਨਾਮ, ਦਵਿੰਦਰ ਸਿੰਘ ਸੁਨਾਮ, ਅਰਸ਼ਦੀਪ ਸਿੰਘ ਸੁਨਾਮ, ਤਨਜੋਤ ਸਿੰਘ ਚੀਮਾ, ਜਸਪ੍ਰੀਤ ਸਿੰਘ ਸੁਨਾਮ, ਬੇਅੰਤ ਸਿੰਘ ਖਡਿਆਲ, ਇੰਦਰਜੀਤ ਸਿੰਘ ਰਾਮਗੜ੍ਹ ਜਵੰਧਾ ਅਤੇ ਕੁਲਜੀਤ ਸਿੰਘ ਸੁਨਾਮ ,ਗੁਰਮੇਲ ਸਿੰਘ ਸੁਨਾਮ ਆਦਿ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਮੌਜੂਦਗੀ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ’ਚ ਸ਼ਾਮਿਲ ਹੋਏ। ਇਸ ਸਮੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਨਾਲ ਜੁੜੇ ਨੌਜਵਾਨਾਂ ਦਾ ਸਵਾਗਤ ਕੀਤਾ। ਸਤਿਨਾਮ ਸਿੰਘ ਰੱਤੋਕੇ ਨੇ ਪਾਰਟੀ ’ਚ ਸ਼ਾਮਿਲ ਹੋਏ ਨੌਜਵਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਰ ਇਕ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ।