03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਕਾਂਗਰਸ ਪਾਰਟੀ ਦਲਿਤਾਂ ਦੇ ਖਾਤਰ ਹਰ ਮੋਰਚੇ ’ ਤੇ ਡਟੇਗੀ - ਕਮਲ ਧਾਲੀਵਾਲ

ਅਮਰਗੜ੍ਹ, 2 ਸਤੰਬਰ (ਜਤਿੰਦਰ ਮੰਨਵੀ) - ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਤੇ ਸੀਨੀਅਰ ਕਾਂਗਰਸ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੀਤਾ ਗਿਆ ਮੁਕੱਦਮਾ ਦਰਅਸਲ ਹੱਕ-ਸੱਚ ਦੀ ਆਵਾਜ਼ ਦਾ ਗਲ਼ ਘੁੱਟਣ ਦਾ ਕੋਝਾ ਯਤਨ ਹੈ । ਇਹ ਕਾਰਵਾਈ ਭਾਰਤੀ ਜਨਤਾ ਪਾਰਟੀ ਦੀ ਦਲਿਤ ਵਿਰੋਧੀ ਮਾਨਸਿਕਤਾ ਅਤੇ ਸੌੜੀ ਸੋਚ ਨੂੰ ਬੇਪਰਦ ਕਰਦੀ ਹੈ।

ਅਜੀਤ ਡੈਸਕ 03-09-2026
ਅਮਰਗੜ੍ਹ, 2 ਸਤੰਬਰ (ਜਤਿੰਦਰ ਮੰਨਵੀ) - ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਤੇ ਸੀਨੀਅਰ ਕਾਂਗਰਸ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੀਤਾ ਗਿਆ ਮੁਕੱਦਮਾ ਦਰਅਸਲ ਹੱਕ-ਸੱਚ ਦੀ ਆਵਾਜ਼ ਦਾ ਗਲ਼ ਘੁੱਟਣ ਦਾ ਕੋਝਾ ਯਤਨ ਹੈ । ਇਹ ਕਾਰਵਾਈ ਭਾਰਤੀ ਜਨਤਾ ਪਾਰਟੀ ਦੀ ਦਲਿਤ ਵਿਰੋਧੀ ਮਾਨਸਿਕਤਾ ਅਤੇ ਸੌੜੀ ਸੋਚ ਨੂੰ ਬੇਪਰਦ ਕਰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਕਮਲ ਧਾਲੀਵਾਲ ਵਲੋਂ ਜਾਰੀ ਪ੍ਰੈੱਸ ਬਿਆਨ ‘ਚ ਕੀਤਾ ਗਿਆ । ਧਾਲੀਵਾਲ ਨੇ ਜ਼ੋਰ ਦੇ ਕੇ ਆਖਿਆ ਕਿ ਕਾਂਗਰਸ ਪਾਰਟੀ ਅਜਿਹੇ ਰਾਜਨੀਤਿਕ ਹੱਥਕੰਡਿਆਂ ਅੱਗੇ ਝੁਕਣ ਵਾਲੀ ਨਹੀਂ, ਸਗੋਂ ਦਲਿਤ ਭਾਈਚਾਰੇ ਦੇ ਆਤਮ-ਸਨਮਾਨ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵਲੋਂ ਘੜੇ ਗਏ ਸੰਵਿਧਾਨ ਦੇ ਮੂਲ ਸਿਧਾਂਤਾਂ ਦੀ ਰਾਖੀ ਲਈ ਮੋਹਰੀ ਹੋ ਕੇ ਲੜਾਈ ਲੜੇਗੀ ।
ਪਿਛਲੀ ਖ਼ਬਰ ਅੰਤਰ ਸਕੂਲ ਅਥਲੈਟਿਕਸ ਚੈਪੀਅਨਸ਼ਿਪ ਕਰਵਾਈ ਅਗਲੀ ਖ਼ਬਰ ਐੱਸ.ਓ.ਆਈ. ਵਲੋਂ ਸੱਥ ਦਾ ਵਿਰੋਧ ਕਰਨਾ ਮੰਦਭਾਗਾ -ਝੂੰਦਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।