ਸੀਤਾ ਸਵੰਬਰ ਕਲਾ ਕੇਂਦਰ ਮੋਗਾ ਦੀ 40ਵੀਂ ਰਾਮ-ਲੀਲ੍ਹਾ ਦੀ ਛੇਵੀਂ ਰਾਤ ਸਮਾਪਤ ਹੋਈ ਪ੍ਰਧਾਨ ਨਵੀਨ ਸਿੰਗਲਾ ਨੇ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)- ਸੀਤਾ ਸਵੰਬਰ ਕਲਾ ਕੇਂਦਰ ਮੋਗਾ ਦੁਆਰਾ ਆਯੋਜਿਤ 40ਵੀਂ ਸਾਲਾਨਾ ਵਿਸ਼ਾਲ ਰਾਮ-ਲੀਲ੍ਹਾ ਦੀ ਛੇਵੀਂ ਰਾਤ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਸਮਾਪਤ ਹੋਈ। ਛੇਵੀਂ ਰਾਤ ਦਾ ਉਦਘਾਟਨ ਸੀਨੀਅਰ ਕਾਂਗਰਸੀ ਨੇਤਾ ਪਰਮਪਾਲ ਸਿੰਘ ਤਖ਼ਤੂਪੁਰਾ ਨੇ ਕੀਤਾ।
ਅਜੀਤ ਡੈਸਕ
25-09-2026